01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਪਿੰਡ ਬਾਲੋਂ ਦੇ ਸਾ. ਪੰਚ ਸੂਰਤ ਸਿੰਘ ਧੰਜੂ ਨਹੀਂ ਰਹੇ

Ad Position 21
No active advertisement
ਅਜੀਤ ਡੈਸਕ 07-12-2025
ਲੋਹੀਆਂ ਖਾਸ, 6 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)- ਤਹਿਸੀਲ ਬੰਗਾ ਇਲਾਕੇ ਦੇ ਸਮਾਜ ਸੇਵੀ ਸ਼ਖਸੀਅਤ ਅਤੇ ਪਿੰਡ ਬਾਲੋ (ਨਵਾਂਸ਼ਹਿਰ) ਦੇ ਸਾ. ਪੰਚ ਸੂਰਤ ਸਿੰਘ ਧੰਜੂ (75) ਦਾ ਸੰਖੇਪ ਬਿਮਾਰੀ ਪਿੱਛੋਂ ਅਕਾਲ ਚਲਾਣਾ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਜਵਾਈ ਆੜ੍ਹਤੀਆ ਜਸਵੰਤ ਸਿੰਘ ਚਤਰੱਥ ਸਾ. ਮੈਂਬਰ ਮਾਰਕੀਟ ਕਮੇਟੀ ਲੋਹੀਆਂ ਅਤੇ ਪਿੰਡ ਪੰਡੋਰੀ (ਅਜਨਾਲਾ) ਦੇ ਸਾਬਕਾ ਸਰਪੰਚ ਪ੍ਰਗਟ ਸਿੰਘ ਨੱਢਾ ਨੇ ਦੱਸਿਆ ਕਿ ਪਿਤਾ ਜੀ ਸੂਰਤ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਪਿੰਡ ਬਾਲੋ ਵਿਖੇ ਕੀਤਾ ਜਾ ਰਿਹਾ ਹੈ | ਸਵ: ਸੂਰਤ ਸਿੰਘ ਧੰਜੂ ਦੇ ਸਪੁੱਤਰ ਤੇ ਪਿੰਡ ਬਾਲੋ ਦੇ ਸਮਾਜ ਸੇਵੀ ਨੌਜਵਾਨ ਮਨਦੀਪ ਸਿੰਘ ਧੰਜੂ, ਸਪੁੱਤਰੀਆਂ ਨਰਿੰਦਰ ਕੌਰ, ਰਾਜਵਿੰਦਰ ਕੌਰ ਅਤੇ ਸਮੂਹ ਧੰਜੂ ਪਰਿਵਾਰ ਨਾਲ ਵੱਖ-ਵੱਖ ਸ਼ਖਸੀਆਂ ਨੇ ਦੁੱਖ ਦਾ ਪ੍ਰਗਟ ਕੀਤਾ |

Ad Position 22
No active advertisement
ਪਿਛਲੀ ਖ਼ਬਰ ਹਨੂੰਮਤ ਇੰਸਟੀਚਿਊਟ ਦੇ ਹੋਟਲ ਮੈਨੇਜਮੈਂਟ ਵਿਭਾਗ 'ਚ ਉਤਸ਼ਾਹ ਨਾਲ ਮਨਾਈ ਗਈ ਕੇਕ ਮਿਕਸਿੰਗ ਸੈਰੇਮਨੀ ਅਗਲੀ ਖ਼ਬਰ ਪ੍ਰਦੂਸ਼ਣ ਕੰਟਰੋਲ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਨਿਰਮਾਣ ਸੰਸਥਾਵਾਂ 'ਤੇ 7 ਕਰੋੜ ਜੁਰਮਾਨਾ-ਸਿਰਸਾ
Ad Position 24