10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਮੁੱਖ ਸੜਕਾਂ ਦੀ ਸਫ਼ਾਈ ਦਾ ਟਰਾਇਲ ਸਫਲ-45 ਟਰੈਕਟਰ ਟਰਾਲੀਆਂ ਦੇ ਲੱਗੇ ਟੈਂਡਰ

Ad Position 21
No active advertisement
ਅਜੀਤ ਡੈਸਕ 08-12-2025
ਜਲੰਧਰ, 7 ਦਸੰਬਰ (ਸ਼ਿਵ)-ਨਗਰ ਨਿਗਮ ਨੇ ਮੁੱਖ ਸੜਕਾਂ ਦੀ ਸਫ਼ਾਈ ਦਾ ਜਿਹੜਾ ਕੰਮ ਕਰਵਾਉਣ ਲਈ ਟਰੈਕਟਰ ਟਰਾਲੀਆਂ ਨੂੰ ਕੰਮ ਦਿੱਤਾ ਸੀ, ਉਹ ਟਰਾਇਲ ਸਫਲ ਰਿਹਾ ਹੈ ਤੇ ਹੁਣ ਨਗਰ ਨਿਗਮ ਵਲੋਂ 45 ਟਰੈਕਟਰ ਟਰਾਲੀਆਂ ਰਾਹੀਂ ਮੁੱਖ ਸੜਕਾਂ ਦੀ ਸਫ਼ਾਈ ਕਰਵਾਉਣ ਦੇ ਕੰਮ ਲਈ ਟੈਂਡਰ ਲਗਾ ਚੁੱਕਾ ਹੈ ਜਿਹੜਾ ਕਿ ਦਸੰਬਰ ਦੇ ਦੂਜੇ ਹਫ਼ਤੇ ਖੋਲਿ੍ਹਆ ਜਾਵੇਗਾ | ਜਿਹੜੀਆਂ ਮੁੱਖ ਸੜਕਾਂ ਦੇ ਕੰਮ ਲਗਾਏ ਗਏ ਹਨ, ਉਨਾਂ 'ਚ ਏਪੀਜੇ ਕਾਲਜ ਤੋਂ ਕਿਡਨੀ ਹਸਪਤਾਲ, ਮੇਅਰ ਹਾਊਸ ਤੋਂ ਮੈਂਬਰੋ ਚÏਕ ਤੋਂ ਲਤੀਫਪੁਰਾ, ਮਾਰਕੀਟ ਮਾਡਲ ਟਾਊਨ, ਸ੍ਰੀ ਗੁਰੂ ਰਵਿਦਾਸ ਚÏਕ ਤੋਂ ਪੀ. ਪੀ. ਆਰ., ਪੀ. ਪੀ. ਆਰ. ਤੋਂ 66 ਫੁੱਟ ਸੜਕ 48,14,016 ਰੁਪਏ ਦਾ ਕੰਮ, ਗੜਾ ਚÏਕ ਤੋਂ ਯੂ. ਈ. ਫ਼ੇਜ਼1 ਤੋਂ ਯੂ. ਈ. ਫ਼ੇਜ਼2, ਵਡਾਲਾ ਚÏਕ ਤੋਂ ਮਿੱਠਾਪੁਰ ਚÏਕ, ਰੇਲਵੇ ਸਟੇਸ਼ਨ ਤੋਂ ਸ਼ਾਸਤਰੀ ਮਾਰਕੀਟ ਚÏਕ ਤੋਂ ਕਮਲ ਪੈਲੇਸ ਤੱਕ 36,10,512 ਰੁਪਏ ਦਾ ਕੰਮ, ਲਿੰਕ ਰੋਡ ਤੋਂ ਬੱਸ ਅੱਡਾ ਵਾਇਆ ਗੁਰੂ ਅਮਰਦਾਸ ਚÏਕ, ਲਾਡੋਵਾਲੀ ਰੋਡ ਤੋਂ ਚੁਗਿੱਟੀ ਚÏਕ 24.07.008 ਰੁਪਏ ਦਾ ਕੰਮ, ਵਰਕਸ਼ਾਪ ਚੌਕ ਤੋਂ ਜੋਤੀ ਚੌਕ ਤੋਂ ਕੰਪਨੀ ਬਾਗ਼, ਭਗਤ ਸਿੰਘ ਚÏਕ ਤੋਂ ਪ੍ਰਤਾਪ ਬਾਗ਼ ਤੋਂ ਅਲਾਸਕਾ ਚÏਕ ਤੋਂ ਅਲਾਸਕਾ ਚÏਕ ਤੋਂ ਬੀ. ਐੱਮ. ਸੀ. ਚੌਕ ਵਾਇਆ ਡੀ. ਸੀ. ਕੰਪਲੈਕਸ, ਕਪੂਰਥਲਾ ਚÏਕ ਤੋਂ ਪਟੇਲ ਚÏਕ ਤੋਂ ਸਬਜ਼ੀ ਮੰਡੀ ਤੋਂ ਕਪੂਰਥਲਾ ਚÏਕ ਤੱਕ 41,72,160 ਰੁਪਏ ਦਾ ਕੰਮ, ਕਪੂਰਥਲਾ ਚÏਕ ਤੋਂ ਨਕੋਦਰ ਚÏਕ, ਜੋਤੀ ਚÏਕ ਤੋਂ ਨਕੋਦਰ ਚÏਕ ਤੋਂ ਬੀ. ਐਮ. ਸੀ. ਚÏਕ, ਕਾਰਪੋਰੇਸ਼ਨ ਦਫ਼ਤਰ ਤੋਂ ਗੁਰੂ ਨਾਨਕ ਮਿਸ਼ਨ ਚÏਕ ਤੋਂ ਮੇਅਰ ਹਾਊਸ 31,29,12 ਰੁਪਏ ਦਾ ਕੰਮ, ਪਟੇਲ ਚÏਕ ਤੋਂ ਅੱਡਾ ਹੁਸ਼ਿਆਰਪੁਰ | ਦਮੋਰੀਆ ਪੁਲ ਟੂ ਦੋਆਬਾ ਚÏਕ 20,86,080 ਰੁਪਏ ਦਾ ਕੰਮ, ਅੱਡਾ ਹੁਸ਼ਿਆਰਪੁਰ ਤੋਂ ਦੋਆਬਾ ਚÏਕ ਤੋਂ ਟਾਂਡਾ ਅੱਡਾ, ਟਾਂਡਾ ਚÏਕ ਫਾਟਕ ਤੋਂ ਸੋਡਲ ਫਾਟਕ ਤੋਂ ਸੋਡਲ ਮੰਦਰ ਤੋਂ ਦੋਆਬਾ ਚÏਕ | ਦੋਆਬਾ ਚÏਕ ਤੋਂ ਪਠਾਨਕੋਟ ਚÏਕ ਤੋਂ ਲੰਮਾ ਪਿੰਡ | ਕਪੂਰਥਲਾ ਚÏਕ ਤੋਂ ਵਰਕਸ਼ਾਪ ਚÏਕ ਤੋਂ ਸੋਡਲ ਮੰਦਰ ਤੱਕ, 44,93,088 ਰੁਪਏ ਦਾ ਕੰਮ, ਸਟੇਸ਼ਨ ਤੋਂ ਭਗਤ ਸਿੰਘ ਚÏਕ ਤੋਂ ਅੱਡਾ ਹੁਸ਼ਿਆਰਪੁਰ, ਵਰਕਸ਼ਾਪ ਚÏਕ ਤੋਂ ਮਕਸੂਦਾਂ ਚÏਕ, ਇੰਡਸਟਰੀਅਲ ਏਰੀਆ 33,69,816 ਰੁਪਏ ਦਾ ਕੰਮ, ਕਪੂਰਥਲਾ ਰੋਡ, ਫੋਕਲ ਪੁਆਇੰਟ ਤੇ ਗਦਈਪੁਰ 22, 46,544 ਰੁਪਏ ਦਾ ਕੰਮ, ਵਰਿਆਣਾ ਡੰਪ ਰੋਡ, ਬਿਸਤ, ਦੁਆਬ (ਉੱਪਰ ਪਾਸੇ)¢ ਕਪੂਰਥਲਾ ਰੋਡ ਤੋਂ ਜਗਜੀਵਨ ਰਾਮ ਚÏਕ, ਬਬਰੀਕ ਚÏਕ ਤੋਂ ਫੁੱਟਬਾਲ ਚÏਕ ਤੋਂ ਬਸਤੀ ਅੱਡਾ 46,53,552 ਰੁਪਏ ਦਾ ਕੰਮ, ਬਬਰੀਕ ਚÏਕ ਤੋਂ ਸ੍ਰੀ ਗੁਰੂ ਰਵਿਦਾਸ ਚÏਕ, ਨਕੋਦਰ ਚÏਕ ਤੋਂ ਐਮ. ਸੀ. ਹੱਦ ਤੱਕ, ਜਗਜੀਵਨ ਰਾਮ ਚÏਕ ਤੋਂ ਕਾਲਾ ਸੰਘਿਆਂ ਰੋਡ ਤੱਕ 34,90,164 ਰੁਪਏ ਦਾ ਕੰਮ, ਮਿੱਠੂ ਬਸਤੀ ਤੋਂ ਅਵਤਾਰ ਨਗਰ ਰੋਡ ਵਾਇਆ ਆਦਰਸ਼ ਨਗਰ ਗੁਰਦੁਆਰਾ, ਰਾਮਾ ਮੰਡੀ ਤੋਂ ਨੰਗਲ ਸ਼ਾਮਾਂ 23,26,776 ਰੁਪਏ ਦਾ ਕੰਮ, ਨੰਗਲ ਸ਼ਾਮਾਂ ਤੋਂ ਰਾਮਾ ਮੰਡੀ | ਪੀ. ਏ. ਪੀ. ਚÏਕ ਤੋ ਰਾਮਾ ਮੰਡੀ | ਪਠਾਨਕੋਟ ਚÏਕ ਤੋਂ ਵੇਰਕਾ ਮਿਲਕ ਪਲਾਂਟ, ਅਲਾਸਕਾ ਚÏਕ ਤੋਂ ਬੀ. ਐਸ. ਐਫ. ਚÏਕ ਤੋਂ ਪੀ. ਏ. ਪੀ. ਚÏਕ ਤੱਕ 43,32,624 ਰੁਪਏ ਦਾ ਕੰਮ, ਵੇਰਕਾ ਮਿਲਕ ਪਲਾਂਟ ਤੋਂ ਪਠਾਨਕੋਟ ਚÏਕ ਤੱਕ | ਜਲੰਧਰ ਕੁੰਜ ਕਪੂਰਥਲਾ ਰੋਡ ਤੋਂ ਨਹਿਰ ਤੋਂ ਗੁਲਾਬ ਦੇਵੀ ਰੋਡ, ਬੀ. ਐਮ. ਸੀ. (ਸੰਵਿਧਾਨ ਚÏਕ) ਤੋਂ ਗੜਾ ਰੋਡ 32, 49,468 ਰੁਪਏ ਦਾ ਕੰਮ, ਮੇਅਰ ਹਾਊਸ ਤੋਂ ਗੀਤਾ ਮੰਦਿਰ ਮਾਡਲ ਟਾਊਨ ਤੋਂ ਇਨਕਮ ਟੈਕਸ ਕਲੋਨੀ ਤੋਂ ਯੂ.ਈ. ਫ਼ੇਜ਼-2 ਮਾਰਕੀਟ ਲਾਈਟ ਤੱਕ 12,03,504 ਰੁਪਏ ਦਾ ਕੰਮ ਸ਼ਾਮਿਲ ਹੈ |
Ad Position 22
No active advertisement
ਪਿਛਲੀ ਖ਼ਬਰ 'ਵਨ ਰੇਸ' ਜਲੰਧਰ ਹਾਫ ਮੈਰਾਥਨ 'ਚ 4300 ਤੋਂ ਵੱਧ ਦੌੜਾਕਾਂ ਨੇ ਲਿਆ ਹਿੱਸਾ ਅਗਲੀ ਖ਼ਬਰ ਖ਼ਾਲਸਾਈ ਜਾਹੋ ਜਲਾਲ ਨਾਲ ਨਿਹੰਗ ਸਿੰਘਾਂ ਨੇ ਮਹੱਲਾ ਸਜਾਇਆ
Ad Position 24