10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਆਮਦਨ ਕਰ ਵਧਾਉਣ ਲਈ ਖੇਡ ਕਾਰੋਬਾਰੀਆਂ ਨਾਲ ਮੀਟਿੰਗ

Ad Position 21
No active advertisement
ਅਜੀਤ ਡੈਸਕ 08-12-2025
ਜਲੰਧਰ, 7 ਦਸੰਬਰ (ਸ਼ਿਵ)-ਖੇਡ ਉਦਯੋਗ ਸੰਘ ਪੰਜਾਬ ਦੇ ਕਨਵੀਨਰ ਵਿਜੇ ਧੀਰ ਅਤੇ ਸਹਿ-ਕਨਵੀਨਰ ਪ੍ਰਵੀਨ ਅਨੰਦ ਅਤੇ ਸਹਿ-ਕਨਵੀਨਰ ਰਮੇਸ਼ ਅਨੰਦ ਦੀ ਅਗਵਾਈ ਹੇਠ ਮੀਟਿੰਗ ਹੋਈ, ਜਿਸ 'ਚ ਆਮਦਨ ਕਰ ਵਿਭਾਗ ਦੇ ਉੱਚ ਅਧਿਕਾਰੀ ਹਾਜ਼ਰ ਸਨ, ਜਿਨਾਂ ਵਿਚ ਡਿਪਟੀ ਆਮਦਨ ਕਰ ਕਮਿਸ਼ਨਰ ਸ੍ਰੀ ਨਰੇਸ਼ ਭਗਤ, ਆਮਦਨ ਕਰ ਅਧਿਕਾਰੀ ਰਾਹੁਲ ਧਨਖੜ, ਰਾਜ ਕੁਮਾਰ ਆਮਦਨ ਕਰ ਇੰਸਪੈਕਟਰ ਸ਼ਾਮਿਲ ਸਨ¢ ਆਮਦਨ ਕਰ ਵਿਭਾਗ ਨੇ ਭਾਰਤ ਸਰਕਾਰ ਵਲੋਂ ਕਰਦਾਤਾਵਾਂ ਲਈ ਕੀਤੇ ਗਏ ਵੱਖ-ਵੱਖ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ ਗਈ¢ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਮਦਨ ਕਰ ਦੇ ਡਿਪਟੀ ਕਮਿਸ਼ਨਰ ਸ੍ਰੀ ਨਰੇਸ਼ ਭਗਤ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਵਿਭਾਗ ਅਤੇ ਕਰਦਾਤਾਵਾਂ ਵਿਚਕਾਰ ਸੁਹਿਰਦ ਮਾਹÏਲ ਲਗਾਤਾਰ ਵਧ ਰਿਹਾ ਹੈ ਅਤੇ ਸਰਕਾਰ ਵੱਲੋਂ ਆਮਦਨ ਕਰ ਦਰਾਂ ਵਿਚ ਦਿੱਤੀਆਂ ਗਈਆਂ ਮਹੱਤਵਪੂਰਨ ਛੋਟਾਂ ਕਾਰਨ ਦੇਸ਼ ਵਿਚ ਆਮਦਨ ਕਰ ਦਾਤਾਵਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ¢ ਇਸ ਮੌਕੇ ਵਿਪਨ ਪਰਿੰਜਾ, ਸ਼ਿਆਮ ਸੁੰਦਰ ਮਹਾਜਨ, ਲਲਿਤ ਅਨੰਦ, ਨੰਦ ਕਿਸ਼ੋਰ ਸਭਰਵਾਲ, ਅਸ਼ੋਕ ਕਤਿਆਲ, ਪ੍ਰਸ਼ਾਂਤ ਚਤਰਥ, ਰਾਜ ਕੁਮਾਰ ਕਲਸੀ, ਲੋਕੇਸ਼ ਦੇਵ, ਪੁਨੀਸ਼ ਮਦਾਨ ਤੇ ਹੋਰ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 49 'ਚ ਬਣੀ ਦਿਲਚਸਪ ਸਥਿਤੀ-ਇਕ ਕੰਮ ਦੇ 2 ਉਦਘਾਟਨ ਅਗਲੀ ਖ਼ਬਰ ਆਈਵੀ ਵਰਲਡ ਸਕੂਲ 'ਚ ਛੋਟੇ ਆਈਵੀਅਨਜ਼ ਦੀ ਖੋਜ ਯਾਤਰਾ 'ਦ ਕ੍ਰਿਓਸਿਟੀ ਐਕਸਪੈਰੀਮੈਂਟ' ਤਹਿਤ ਸਮਾਗਮ ਕਰਵਾਇਆ
Ad Position 24