27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਪਾਣੀ ਘਟਣ ਤੇ ਧੁੱਪ ਖਿੜਨ 'ਤੇ ਲੋਕਾਂ ਲਿਆ ਸੁੱਖ ਦਾ ਸਾਹ

Ad Position 21
No active advertisement
ਅਜੀਤ ਡੈਸਕ 04-09-2025
ਨਡਾਲਾ, 3 ਸਤੰਬਰ (ਰਘਬਿੰਦਰ ਸਿੰਘ)-ਸਬ ਡਵੀਜ਼ਨ ਭੁਲੱਥ ਦੇ ਮੰਡ ਖੇਤਰ ਵਿਚ ਆਏ ਦਰਿਆ ਦੇ ਪਾਣੀ ਘਟਣ ਅਤੇ ਦੁਪਹਿਰੋਂ ਬਾਅਦ ਧੁੱਪ ਖਿੜਨ ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ | ਗੱਲਬਾਤ ਕਰਦਿਆਂ ਕਿਸਾਨ ਰੋਮੀ ਬਾਜਵਾ, ਖ਼ੁਸ਼ਦੀਪ ਸਿੰਘ ਖਹਿਰਾ, ਜਸਵਿੰਦਰ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਮੰਡ ਖੇਤਰ ਵਿਚ ਪਹਿਲਾ ਦੇ ਮੁਕਾਬਲੇ ਪਾਣੀ ਘਟਿਆ ਹੈ, ਪਰ ਨੀਵੇਂ ਇਲਾਕਿਆਂ ਵਿਚ ਪੂਰੀ ਤਰਾਂ ਪਾਣੀ ਸੁੱਕਣ ਨੂੰ ਅਜੇ ਸਮਾਂ ਲੱਗੇਗਾ | ਉਨ੍ਹਾਂ ਦੱਸਿਆ ਕਿ ਪਾਣੀ ਭਾਵੇਂ ਆਉਂਦੇ ਦਿਨਾਂ ਨੂੰ ਸੁੱਕ ਜਾਵੇਗਾ ਪਰੰਤੂ ਫ਼ਸਲਾਂ ਪੂਰੀ ਤਰਾਂ ਨੁਕਸਾਨੀਆਂ ਗਈਆਂ ਹਨ ਉਨ੍ਹਾਂ ਦੱਸਿਆ ਕਿ ਲੋਕ ਹੁਣ ਪੈਦਲ ਅਤੇ ਆਪਣੇ ਵਾਹਨਾਂ ਤੇ ਮੰਡ ਅੰਦਰ ਆ ਜਾ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀਆਂ ਨੇ ਰਿਕਾਰਡ ਉਪਲਬਧੀ ਪ੍ਰਾਪਤ ਕੀਤੀ-ਪਿ੍ੰਸੀਪਲ ਮੋਨਿਕਾ ਸਿੰਘ ਲਾਰਡ ਕਿ੍ਸ਼ਨਾ ਇੰਟਰਨੈਸ਼ਨਲ ਸਕੂਲ ਦੇ ਵਿ... ਅਗਲੀ ਖ਼ਬਰ ਲੋਕਾਂ ਦੇ ਮੁੜ ਵਸੇਬੇ ਲਈ ਵਿਆਪਕ ਯੋਜਨਾਬੰਦੀ ਕਰਨ ਦੇ ਹੁਕਮ- ਯਾਦਵ, ਵਰੁਣ ਰੂਜਮ
Ad Position 24