08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਅਸਾਮ ਕਾਂਗਰਸ ਮੁਖੀ ਗੌਰਵ ਗੋਗੋਈ ਜੋਰਹਾਟ ਤੋਂ ਚੋਣ ਹਾਰੇ

Ad Position 21
No active advertisement
ਅਜੀਤ ਡੈਸਕ 05-05-2026
ਗੁਹਾਟੀ, 4 ਮਈ (ਪੀ.ਟੀ.ਆਈ.)-ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਅਸਾਮ ਕਾਂਗਰਸ ਦੇ ਪ੍ਰਧਾਨ ਗੌਰਵ ਗੋਗੋਈ ਜੋਰਹਾਟ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਹਿਤੇਂਦਰਨਾਥ ਗੋਸਵਾਮੀ ਤੋਂ 23,182 ਵੋਟਾਂ ਦੇ ਫਰਕ ਨਾਲ ਚੋਣ ਹਾਰ ਗਏ ਹਨ | ਜੋਰਹਾਟ ਤੋਂ ਮੌਜੂਦਾ ਸੰਸਦ ਮੈਂਬਰ ਗੋਗੋਈ ਨੂੰ 46,257 ਵੋਟਾਂ ਮਿਲੀਆਂ, ਜਦੋਂਕਿ ਗੋਸਵਾਮੀ ਨੂੰ 69,439 ਵੋਟਾਂ ਮਿਲੀਆਂ, ਜਿਸ ਨਾਲ ਗੋਸਵਾਮੀ ਨੇ ਲਗਾਤਾਰ ਤੀਜੀ ਵਾਰ ਸੀਟ ਬਰਕਰਾਰ ਰੱਖੀ | ਇਹ ਗੋਗੋਈ ਦੀ ਪਹਿਲੀ ਵਾਰ ਵਿਧਾਨ ਸਭਾ ਚੋਣ ਸੀ |

Ad Position 22
No active advertisement
ਪਿਛਲੀ ਖ਼ਬਰ ਆਪਣੀ ਸੀਟ ਬਚਾਉਣ 'ਚ ਨਾਕਾਮ ਰਹੇ ਸਟਾਲਿਨ ਟੀ.ਵੀ.ਕੇ. ਉਮੀਦਵਾਰ ਤੋਂ ਹਾਰੇ ਅਗਲੀ ਖ਼ਬਰ ਜ਼ਿਮਨੀ ਚੋਣਾਂ :ਸੁਨੇਤਰਾ ਪਵਾਰ ਦੀ ਰਿਕਾਰਡ ਇਤਿਹਾਸਕ ਜਿੱਤ
Ad Position 24