08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਆਪਣੀ ਸੀਟ ਬਚਾਉਣ 'ਚ ਨਾਕਾਮ ਰਹੇ ਸਟਾਲਿਨ ਟੀ.ਵੀ.ਕੇ. ਉਮੀਦਵਾਰ ਤੋਂ ਹਾਰੇ

Ad Position 21
No active advertisement
ਅਜੀਤ ਡੈਸਕ 05-05-2026
ਚੇਨਈ, 4 ਮਈ (ਪੀ.ਟੀ.ਆਈ.)-ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਨੂੰ ਸੋਮਵਾਰ ਨੂੰ ਆਏ ਚੋਣ ਨਤੀਜਿਆਂ 'ਚ ਕੋਲਾਥੁਰ ਵਿਧਾਨ ਸਭਾ ਹਲਕੇ 'ਚ ਟੀ.ਵੀ.ਕੇ. ਉਮੀਦਵਾਰ ਵੀ.ਐਸ. ਬਾਬੂ ਨੇ 8,795 ਵੋਟਾਂ ਦੇ ਫਰਕ ਨਾਲ ਹਰਾਇਆ | ਚੋਣ ਕਮਿਸ਼ਨ ਅਨੁਸਾਰ, ਬਾਬੂ ਨੂੰ 82,997 ਵੋਟਾਂ ਮਿਲੀਆਂ ਤੇ ਸਟਾਲਿਨ ਨੂੰ 74,202 ਵੋਟਾਂ ਮਿਲੀਆਂ | ਬਾਬੂ ਨੇ ਕਿਹਾ ਕਿ ਇਹ ਟੀ.ਵੀ.ਕੇ. ਮੁਖੀ ਅਤੇ 'ਥੰਗਾ ਥਾਲਾਪਤੀ' ਵਿਜੇ ਦੀ ਜਿੱਤ ਹੈ |

Ad Position 22
No active advertisement
ਪਿਛਲੀ ਖ਼ਬਰ ਬੰਗਾਲ 'ਚ ਟੀ.ਐੱਮ.ਸੀ. ਦਫ਼ਤਰਾਂ ਦੀ ਭੰਨਤੋੜ, ਭਾਜਪਾ ਨੇ ਸ਼ਮੂਲੀਅਤ ਤੋਂ ਕੀਤਾ ਇਨਕਾਰ ਅਗਲੀ ਖ਼ਬਰ ਅਸਾਮ ਕਾਂਗਰਸ ਮੁਖੀ ਗੌਰਵ ਗੋਗੋਈ ਜੋਰਹਾਟ ਤੋਂ ਚੋਣ ਹਾਰੇ
Ad Position 24