07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਬਿਜਲੀ ਬੰਦ ਰਹੇਗੀ

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਦਸੂਹਾ, 25 ਅਪ੍ਰੈਲ (ਭੁੱਲਰ)- ਸ਼ਹਿਰੀ ਉਪ ਮੰਡਲ ਅਫ਼ਸਰ ਇੰਜੀਨੀਅਰ ਸਤਨਾਮ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਕੇ.ਵੀ. ਹਸਪਤਾਲ ਫੀਡਰ ਨੂੰ ਐਮਰਜੈਂਸੀ ਹਲਾਤਾ ਨੂੰ ਨਜਿੱਠਣ ਲਈ ਸਪਲਾਈ ਦਾ ਦੂਸਰਾ ਸਰੋਤ ਦੇਣ ਲਈ ਮਿਤੀ 26 ਅਪ੍ਰੈਲ 2026 ਨੂੰ ਹਸਪਤਾਲ ਦੀ ਬਿਜਲੀ ਸਪਲਾਈ 9 ਵਜੇ ਤੋਂ 5 ਵਜੇ ਤੱਕ ਬੰਦ ਰਹੇਗੀ | ਇਸ ਦੇ ਨਾਲ ਦੀ ਇਸ ਕੰਮ ਨੂੰ ਕਰਨ ਲਈ 11 ਕੇ.ਵੀ ਆਰਮੀ ਗਰਾਉਂਡ ਦੇ ਭੱਠੀ ਵਾਲੇ ਟੀ-ਆਫ ਤੋਂ ਅੱਗੇ ਦੇ ਖੇਤਰ ਸੁਪਰ ਮਾਰਕੀਟ, ਹੁਸ਼ਿਆਰਪੁਰ ਰੋਡ, ਪੈਰਾਡਾਈਜ਼ ਕਾਲੋਨੀ, ਜਪਾਨੀ ਕਾਲੋਨੀ, ਕਹਿਰਵਾਲੀ, ਪੰਨਵਾਂ ਰੋਡ ਅਤੇ ਖੇੜਾ ਕੋਟਲੀ ਆਦਿ ਦੀ ਬਿਜਲੀ ਸਪਲਾਈ 9 ਵਜੇ ਤੋਂ 1 ਤੱਕ ਬੰਦ ਰਹੇਗੀ | ਇਸ ਦੌਰਾਨ ਉਪ ਮੰਡਲ ਅਫ਼ਸਰ ਨੇ ਉਪਰੋਕਤ ਖੇਤਰਾਂ ਦੇ ਸਾਰੇ ਉਪਭੋਗਤਾਵਾਂ ਪਾਸੋਂ ਸਹਿਯੋਗ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਜੇ.ਪੀ.ਐਮ.ਓ. ਤਹਿਸੀਲ ਹੁਸ਼ਿਆਰਪੁਰ ਦੀ ਮੀਟਿੰਗ ਹੋਈ ਅਗਲੀ ਖ਼ਬਰ ਪਿੱਪਲਾਂਵਾਲਾ ਸਕੂਲ ਵਿਖੇ ਮਲੇਰੀਆ ਹੈਲਥ ਜਾਗਰੂਕਤਾ ਕੈਂਪ ਲਗਾਇਆ
Ad Position 24