07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਪੁਨੀਤ ਬੱਸੀ ਐਡਵੋਕੇਟ ਸ਼ਮਸ਼ਾਨਘਾਟ (ਸਵਰਗ ਧਾਮ) ਦਸੂਹਾ ਦਾ ਮੈਨੇਜਰ ਨਿਯੁਕਤ

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਦਸੂਹਾ, 25 ਅਪ੍ਰੈਲ (ਕੌਸ਼ਲ)-ਆਰਿਆ ਸਮਾਜ ਐਜੂਕੇਸ਼ਨਲ ਤੇ ਵੈੱਲਫੇਅਰ ਸੁਸਾਇਟੀ ਦਸੂਹਾ ਵਲੋਂ ਸਮਾਜਿਕ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਸਲ ਪੁਨੀਤ ਬੱਸੀ ਐਡਵੋਕੇਟ ਨੂੰ ਸ਼ਮਸ਼ਾਨ ਘਾਟ (ਸਵਰਗ ਧਾਮ) ਦਸੂਹਾ ਦਾ ਮੈਨੇਜਰ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਵਿਜੈ ਕੁਮਾਰ ਬੱਸੀ ਐਡਵੋਕੇਟ, ਵਾਈਸ ਪ੍ਰਧਾਨ ਸੁਤੰਤਰ ਕੁਮਾਰ ਚੋਪੜਾ, ਓਾਕਾਰ ਰਲ੍ਹਨ, ਰਮੇਸ਼ ਬੱਸੀ, ਅਮਿਤ ਬੱਸੀ, ਸੁਮੀਤ ਚੋਪੜਾ, ਰਮੇਸ਼ ਜਸਵਾਲ, ਜਸਬੀਰ ਸਿੰਘ, ਜੋਵਨ ਬੱਸੀ (ਐਮ.ਸੀ.), ਭੁੱਲਾ ਰਾਣਾ (ਐੱਮ.ਸੀ.), ਐਡਵੋਕੇਟ ਐੱਮ. ਕੇ. ਪੁਰੀ ਅਤੇ ਰਾਜੇਸ਼ ਗੁਪਤਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ | ਸੁਸਾਇਟੀ ਦੇ ਅਹੁਦੇਦਾਰਾਂ ਨੇ ਉਮੀਦ ਜਤਾਈ ਕਿ ਪੁਨੀਤ ਬੱਸੀ ਆਪਣੀ ਨਵੀਂਾ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣਗੇ ਤੇ ਸ਼ਮਸ਼ਾਨ ਘਾਟ ਦੀ ਵਿਵਸਥਾ ਨੂੰ ਹੋਰ ਸੁਧਾਰਣ ਵਿਚ ਮਹੱਤਵਪੂਰਨ ਯੋਗਦਾਨ ਪਾਉਣਗੇ | ਇਸ ਮੌਕੇ ਨਵ-ਨਿਯੁਕਤ ਮੈਨੇਜਰ ਪੁਨੀਤ ਬੱਸੀ ਐਡਵੋਕੇਟ ਨੇ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਨਿਸ਼ਠਾ ਨਾਲ ਨਿਭਾਉਣਗੇ |
Ad Position 22
No active advertisement
ਪਿਛਲੀ ਖ਼ਬਰ ਰਾਘਵ ਚੱਢਾ ਨੇ ਪਾਰਟੀ ਛੱਡ ਕੇ ਲੋਕਾਂ ਨਾਲ ਕੀਤਾ ਵਿਸ਼ਵਾਸਘਾਤ- ਰਜਿੰਦਰ ਮਾਰਸਲ ਅਗਲੀ ਖ਼ਬਰ ਜੇ.ਪੀ.ਐਮ.ਓ. ਤਹਿਸੀਲ ਹੁਸ਼ਿਆਰਪੁਰ ਦੀ ਮੀਟਿੰਗ ਹੋਈ
Ad Position 24