ਕੋਟਫ਼ਤੂਹੀ, 29 ਮਈ (ਅਟਵਾਲ)-ਨਜ਼ਦੀਕੀ ਪਿੰਡ ਖੈਰੜ-ਅੱਛਰਵਾਲ ਦੀ ਮਸਜਿਦ ਅੱਬੂ ਬਕਰ ਵਿਖੇ ਹਾਫ਼ਿਜ਼ ਇਨਾਮਲ ਹੱਕ ਦੀ ਅਗਵਾਈ 'ਚ ਈਦ-ਉਲ-ਜੂਹਾ (ਬਕਰੀਦ) ਦੀ ਨਮਾਜ਼ ਅਦਾ ਕੀਤੀ ਗਈ | ਉਪਰੰਤ ਸਰਬੱਤ ਦੇ ਭਲੇ ਲਈ ਦੁਆ ਤੇ ਦੇਸ਼-ਦੁਨੀਆ 'ਚ ਅਮਨ ਸ਼ਾਂਤੀ ਲਈ ਦੁਆ ਕੀਤੀ ਗਈ | ਇਸ ਮੌਕੇ ਗੁਲਜ਼ਾਰ ਮੁਹੰਮਦ, ਅਹਿਮਦ ਮੁਹੰਮਦ, ਇਰਫਾਨ ਖ਼ਾਨ ਕੋਟਫ਼ਤੂਹੀ, ਅਨਵਰ ਅਲੀ, ਅਸਗਰ ਅਲੀ ਹਕੂਮਤਪਰ, ਮੁਖ਼ਤਿਆਰ ਗੋਂਦਪੁਰ, ਮੁਹੰਮਦ ਆਰਿਫ਼, ਅਰਸ਼ਦ, ਮਤੀਨ, ਦਿਲਾਵਰ ਮੁਹੰਮਦ ਕੋਟਫ਼ਤੂਹੀ, ਮੁਹੰਮਦ ਸੁਹੇਲ, ਮੁਹੰਮਦ ਉਸਮਾਨ ਅਲੀ, ਯੂਸਫ਼ ਅਲੀ ਹਕੂਮਤਪੁਰ, ਅਨਵਰ ਅਲੀ, ਮੁਹੰਮਦ ਉਮਰ, ਸਲੀਮ ਖਾਨ, ਰਫ਼ੀ ਮੁਹੰਮਦ, ਕਮਰ ਮੁਹੰਮਦ, ਆਸਿਮ ਖਾਨ, ਨਈਸ, ਮੁਹੰਮਦ ਆਰਿਫ਼, ਅਲਫਾਜ, ਅਲਤਾਫ਼, ਮਤੀਨ, ਇਕਬਾਲ ਮੁਹੰਮਦ, ਮੁਹੰਮਦ ਸੋਢੀ ਭਾਰਟਾ, ਮੁਖ਼ਤਿਆਰ, ਮੁਹੰਮਦ ਗੁਲਜ਼ਾਰ, ਨੇਮਤ ਅਲੀ, ਸੁੱਖ ਰਹੀਨ, ਸ਼ਾਹਬਾਨ ਆਦਿ ਹਾਜ਼ਰ ਸਨ |