ਹੁਸ਼ਿਆਰਪੁਰ, 7 ਜੁਲਾਈ (ਨਰਿੰਦਰ ਸਿੰਘ ਬੱਡਲਾ)-ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ.ਪੀ.ਟੀ.ਯੂ.) ਵਲੋਂ ਐਲਾਨੇ ਨਤੀਜਿਆਂ ‘ਚ ਸੇਂਟ ਸੋਲਜਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੌਲੋਜੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੀ.ਟੈੱਕ ਕੰਪਿਊਟਰ ਸਾਇੰਸ ਇੰਜੀਨੀਅਰਿੰਗ, ਇਲੈਕਟ੍ਰੀਕਲ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ, ਸਿਵਲ ਇੰਜੀਨੀਅਰਿੰਗ, ਮਾਸਟਰ ਆਫ਼ ਬਿਜ਼ਨਸ ਐਡਮਨਿਸਟ੍ਰੇਸ਼ਨ (ਐਮ.ਬੀ.ਏ.) ਅਤੇ ਬੀ.ਐੱਸ.ਸੀ. ਮੈਡੀਕਲ ਲੈਬਾਰਟਰੀ ਸਾਇੰਸਜ਼ ਸਮੇਤ ਵੱਖ-ਵੱਖ ਅੰਡਰ-ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ ਕੋਰਸਾਂ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਵਿਦਿਆਰਥਣ ਜਸਪ੍ਰੀਤ ਕੌਰ, ਮੁਹੰਮਦ ਹਬੀਬ, ਨੈਨਾ, ਰੇਥਿਕ ਕਟੋਚ ਅਤੇ ਸ਼ਿਵਾਨੀ ਸਿੰਘ ਨੇ 10 ਐਸ.ਜੀ.ਪੀ.ਏ., ਆਰਤੀ, ਅਭਿਸ਼ੇਕ, ਅਬਰਾਰ ਬਸ਼ੀਰ ਖਾਨ, ਅਲਫੋਨਸੀਆ, ਅਮਨਦੀਪ ਕੌਰ, ਅਮਨਦੀਪ ਸਿੰਘ, ਬੀ. ਸਨੀ, ਬਲਜੀਤ ਨੰਗਲੂ, ਧੀਰਜ ਧਵਨ, ਦਿਲਪ੍ਰੀਤ ਸਿੰਘ, ਦਿਵਾਂਸ਼ ਮਹਿਤਾ, ਗੋਬਿੰਦ ਕੁਮਾਰ ਚੌਧਰੀ, ਗੁਰਪ੍ਰੀਤ ਕੌਰ, ਜਸ਼ਨਦੀਪ ਸਿੰਘ ਗਿੱਲ, ਜਸਪ੍ਰੀਤ ਆਹਲੂਵਾਲੀਆ, ਕੋਮਲ, ਕ੍ਰਿਸ਼ਮਾ, ਨੈਨਾ, ਨੰਦਿਨੀ, ਨੇਹਾ ਕੁਮਾਰੀ, ਪਲਕ, ਪ੍ਰਿੰਕਾ ਕੁਮਾਰੀ, ਰਿਧਮ, ਸੰਜਨਾ ਠਾਕੁਰ, ਸੂਰਿਆ ਪ੍ਰਤਾਪ, ਉਦੈ ਠਾਕੁਰ, ਉਮਰ ਫਾਰੂਕ, ਵਾਹਿਦ ਉਲ ਜ਼ਮਾਨ, ਯਾਸਿਰ ਨਸੀਰ, ਬ੍ਰਿਜੇਸ਼ ਕੁਮਾਰ, ਹਰਪਾਲ ਸਿੰਘ, ਕਰਣਜੈ ਰਾਜ, ਰਮਨਪ੍ਰੀਤ, ਰਾਜੀਵ ਕੁਮਾਰ, ਚੰਦਨ ਕੁਮਾਰ, ਲਵਲੀਨ ਸਿੰਘ, ਮਨੀਸ਼ ਧੀਮਾਨ, ਵੈਭਵ, ਯੁਵਰਾਜ ਸਹਿਗਲ, ਸਿਮਰਨ ਸਿੰਘ, ਲਵਲੀਨ ਸ਼ਰਮਾ, ਪ੍ਰਸ਼ਾਂਤ ਸ਼ਰਮਾ, ਕਾਰਤਿਕ ਸ਼ਰਮਾ ਨੇ 9.00, ਹਰਸ਼, ਜਗਜੀਵਨ, ਸੁਖਰਾਜ ਨੇ 8.50, ਸੰਦੀਪ ਕੌਰ ਨੇ 8.80, ਸ਼ਰਨਜੀਤ ਕੌਰ ਨੇ 8.15, ਸਰਘੀ ਨੇ 8.00, ਅਵੀ ਨੇ 7.62, ਪਰਨੀਤ ਕੌਰ ਨੇ 7.62, ਰਿਸ਼ੂ ਦੇਵੀ ਨੇ 7.54, ਸੁਮਨ ਨੇ 7.54, ਟਵਿੰਕਲ ਨੇ 7.38, ਮੁਨੀਸ਼ਾ ਨੇ 7.15, ਆਦਿਤਿਆ ਨੇ 7.08, ਨਵਦੀਪ ਕੌਰ ਨੇ 7.08, ਸ਼ਿਵਮ ਕੁਮਾਰ ਨੇ 7.00, ਜਸਵੀਰ ਕੌਰ ਨੇ 8.32, ਹਰਸ਼ਿਤਾ ਨੇ 8.26, ਕਾਮਨਾ ਨੇ 8.16, ਸੁਜਾਤਾ ਨੇ 8.16, ਤਨਿਸ਼ਾ ਨੇ 8.16, ਅੰਜਲੀ ਨੇ 8.16, ਰੇਖਾ ਨੇ 8.16, ਸ਼ਾਲਿਨੀ ਨੇ 8.00, ਰਵਿੰਦਰ ਕੌਰ ਨੇ 7.84, ਭਾਰਤ ਨੇ 7.84, ਰਾਜਨੀ ਨੇ 7.84, ਪਰਨੀਤ ਨੇ 7.84, ਮਨਜੋਤ ਨੇ 7.68, ਰਾਜਨੀ ਨੇ 7.63, ਐਮ.ਡੀ. ਹਾਰੂਨ ਨੇ 7.53, ਕਿਰਨਜੋਤ ਨੇ 7.50, ਮੁਸਕਾਨ ਨੇ 7.42, ਰਾਹਿਲ ਫ਼ਿਆਜ਼ ਨੇ 7.37, ਸਾਗਰ ਨੇ 7.32, ਮਨਦੀਪ ਨੇ 7.16, ਯਾਸਿਰ ਨੇ 7.11, ਸਨੇਹਾ ਨੇ 7.05 ਅਤੇ ਨਿਕਿਤਾ ਨੇ 7.00 ਐਸ.ਜੀ.ਪੀ.ਏ. ਪ੍ਰਾਪਤ ਕੀਤੇ। ਚੇਅਰਪਰਸਨ ਸੰਗੀਤਾ ਚੋਪੜਾ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਲ ਭਵਿੱਖ ਦੀ ਕਾਮਨਾ ਕੀਤੀ।
ਸੇਂਟ ਸੋਲਜਰ ਇੰਜੀਨੀਅਰਿੰਗ ਕਾਲਜ ਦੇ ਨਤੀਜੇ ਰਹੇ ਸ਼ਾਨਦਾਰ
ਅਜੀਤ ਡੈਸਕ
08-07-2026