14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਰੇਲਵੇ ਸਟੇਸ਼ਨ 'ਤੇ ਅੰਮਿ੍ਤਸਰ ਟਰੈਵਲ ਹੈਲਪ ਡੈਸਕ ਸੇਵਾ ਦੀ ਸ਼ੁਰੂਆਤ <br/>

Ad Position 21
No active advertisement
ਰੇਲਵੇ ਸਟੇਸ਼ਨ 'ਤੇ ਅੰਮਿ੍ਤਸਰ ਟਰੈਵਲ ਹੈਲਪ ਡੈਸਕ ਸੇਵਾ ਦੀ ਸ਼ੁਰੂਆਤ ਮੌਕੇ ਹਾਜ਼ਰ ਸੰਚਾਲਕ ਸੰਜੀਵ ਕੁਮਾਰ, ਵਰੁਣ ਕਪੂਰ, ਥਾਣਾ ਮੁਖੀ ਸੁਖਵਿੰਦਰ ਸਿੰਘ ਸਰਾਂ ਤੇ ਹੋਰ | ਤਸਵੀਰ : ਹਰਜੀਤ ਸਿੰਘ <br/> 02-05-2026
ਅੰਮਿ੍ਤਸਰ, 1 ਮਈ (ਰਾਜੇਸ਼ ਕੁਮਾਰ ਸ਼ਰਮਾ)-ਰੇਲਵੇ ਫਿਰੋਜ਼ਪੁਰ ਡਿਵੀਜ਼ਨ ਵਲੋਂ ਯਾਤਰੀਆਂ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ ਅੰਮਿ੍ਤਸਰ ਟਰੈਵਲ ਹੈਲਪ ਡੈਸਕ ਸੇਵਾ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੰਚਾਲਕ ਸੰਜੀਵ ਕੁਮਾਰ ਅਤੇ ਵਰੁਣ ਕਪੂਰ ਨੇ ਦੱਸਿਆ ਕਿ ਰੇਲਵੇ ਦੇ ਉਪਰਾਲੇ ਵਜੋਂ ਅੱਜ ਅੰਮਿ੍ਤਸਰ ਟਰੈਵਲ ਹੈਲਪ ਡੈਸਕ ਦੀ ਸੇਵਾ ਨੂੰ ਸ਼ੁਰੂ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸਦੀ ਸਹਾਇਤਾ ਨਾਲ ਯਾਤਰੀ ਆਸਾਨੀ ਨਾਲ ਟੈਕਸੀ, ਕੈਬ, ਟਰੈਵਲ ਬੱਸ, ਹੋਟਲ ਆਦਿ ਦੀ ਬੁਕਿੰਗ ਬੜੇ ਹੀ ਵਾਜਿਬ ਕੀਮਤਾਂ 'ਚ ਕਰਵਾ ਸਕਦੇ ਹਨ | ਟਰੈਵਲ ਹੈਲਪ ਡੈਸਕ ਦੀ ਸੇਵਾ ਯਾਤਰੀਆਂ ਲਈ 24 ਘੰਟੇ ਉਪਲਬੱਧ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਨੇ ਇਸਲਾਮਾਬਾਦ ਇਲਾਕੇ 'ਚੋਂ ਡੇਅਰੀਆਂ ਬਾਹਰ ਕੱਢੀਆਂ <br/> ਅਗਲੀ ਖ਼ਬਰ ਸੰਸਥਾ 'ਸਵੇਰਾ' ਨੇ ਦਰਸ਼ਨ ਮੱਟੂ ਤੇ ਤਜਿੰਦਰ ਸੋਢੀ ਨੂੰ 'ਗੰਗਾ-ਯਮੁਨਾ ਹਾਰਮੋਨੀਅਸ ਐਵਾਰਡ' ਨਾਲ ਨਿਵਾਜਿਆ
Ad Position 24