24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਡਾਕਟਰ ਸਾਧੂ ਸਿੰਘ ਹਮਦਰਦ ਦੇ ਜਨਮ ਦਿਨ 'ਤੇ ਦੋਸਤਾਨਾ ਬੈਡਮਿੰਟਨ ਟੂਰਨਾਮੈਂਟ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 02-01-2026
ਲੁਧਿਆਣਾ, 1 ਜਨਵਰੀ (ਜਸਵਿੰਦਰ ਸਿੰਘ)-ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਅਲੰਬਰਦਾਰ 'ਅਜੀਤ' ਪ੍ਰਕਾਸ਼ਨ ਸਮੂਹ ਦੇ ਬਾਨੀ ਸੰਪਾਦਕ ਡਾਕਟਰ ਸਾਧੂ ਸਿੰਘ ਹਮਦਰਦ ਦੇ ਜਨਮਦਿਨ ਦੇ ਉਪਲਕਸ਼ ਵਿਚ ਮਿੰਨੀ ਰੋਜ਼ ਗਾਰਡਨ ਦੇ ਬੈਡਮਿੰਟਨ ਹਾਲ ਵਿਚ ਬੈਡਮਿੰਟਨ ਸਮੈਸ ਕਲੱਬ ਦੁਆਰਾ ਬੈਡਮਿੰਟਨ ਸਿੰਥੈਟਿਕ ਗਰਾਊਾਡਸ ਤੇ ਫਰੈਂਡਲੀ ਟੂਰਨਾਮੈਂਟ ਕਰਵਾਇਆ ਗਿਆ | ਇਸ ਵਿਚ ਸਪੋਰਟਸ ਐਂਡ ਕਰਾਟੇ ਕਲੱਬ ਦੇ ਮੁੱਖ ਕੋਚ/ਡਾਇਰੈਕਟਰ ਅਜੇ ਖਰਬੰਦਾ ਨੇ ਵੀ ਆਪਣੀ ਹਾਜ਼ਰੀ ਲਵਾਈ ਅਤੇ ਖਿਡਾਰੀਆਂ ਨੂੰ ਬੈਡਮਿੰਟਨ ਬਾਰੇ ਜਾਣਕਾਰੀ ਦਿੱਤੀ | ਟੂਰਨਾਮੈਂਟ ਵਿਚ ਪਵਨਦੀਪ ਮਦਾਨ, ਨਿਤਿਨ ਬਾਂਸਲ, ਮੁਕੇਸ਼ ਸੂਦ, ਸੁਨੀਲ ਬਤਰਾ, ਬੰਟੀ, ਵਿਨੋਦ, ਦੀਪਾ, ਲੱਕੀ ਮਲਹੋਤਰਾ, ਅਨਿਲ, ਰਿਸ਼ੀ ਤੋਂ ਇਲਾਵਾ ਕਈ ਬੈਡਮਿੰਟਨ ਖਿਡਾਰੀਆਂ ਨੇ ਹਿੱਸਾ ਲਿਆ |

Ad Position 22
No active advertisement
ਪਿਛਲੀ ਖ਼ਬਰ ਬਰਤਾਨੀਆ ਦੇ ਪਾਸਪੋਰਟ 'ਚ ਵੱਡੇ ਬਦਲਾਅ <br/> ਅਗਲੀ ਖ਼ਬਰ ਸਰਕਾਰ ਵਲੋਂ ਲੋਕ ਵਿਰੋਧੀ ਨਵੇਂ ਕਾਨੂੰਨਾਂ ਦੇ ਵਿਰੋਧ 'ਚ ਟਰੇਡ ਯੂਨੀਅਨਾਂ ਵਲੋਂ ਪ੍ਰਦਰਸ਼ਨ <br/>
Ad Position 24