14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਬਲੌਂਗੀ ਦੇ ਵਾਲਮੀਕਿ ਭਾਈਚਾਰੇ ਨਾਲ ਸੰਬੰਧਿਤ ਕਈ ਪਰਿਵਾਰ 'ਆਪ' ਵਿਚ ਸ਼ਾਮਿਲ <br/>

Ad Position 21
No active advertisement
ਮੁਹਾਲੀ ਦੇ ਸੈਕਟਰ-79 ਸਥਿਤ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਪਾਰਟੀ 'ਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਦਾ ਸਵਾਗਤ ਕਰਦੇ ਹੋਏ ਹਲਕਾ ਵਿਧਾਇਕ ਕੁਲਵੰਤ ਸਿੰਘ | ਅਜੀਤ ਤਸਵੀਰ <br/> 01-01-2026
ਐੱਸ. ਏ. ਐੱਸ. ਨਗਰ, 31 ਦਸੰਬਰ (ਪ੍ਰੋ. ਅਵਤਾਰ ਸਿੰਘ)-ਅੱਜ ਬਲੌਂਗੀ ਦੇ ਵਾਲਮੀਕਿ ਭਾਈਚਾਰੇ ਨਾਲ ਸੰਬੰਧਿਤ ਕਈ ਪਰਿਵਾਰ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ | ਇਨ੍ਹਾਂ ਪਰਿਵਾਰਾਂ ਦਾ ਮੁਹਾਲੀ ਦੇ ਸੈਕਟਰ-79 ਸਥਿਤ ਦਫ਼ਤਰ ਵਿਖੇ ਪਾਰਟੀ ਅੰਦਰ ਸਵਾਗਤ ਕਰਦਿਆਂ ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ 'ਆਪ' ਦੇ ਬਲਾਕ ਪ੍ਰਧਾਨ ਹਰਮੇਸ਼ ਸਿੰਘ ਕੁੰਭੜਾ, ਹਲਕਾ ਕੋਆਰਡੀਨੇਟਰ ਮਹਿਲਾ ਵਿੰਗ ਮੁਹਾਲੀ ਰਮਨਪ੍ਰੀਤ ਕੌਰ ਕੁੰਭੜਾ, ਬਲਾਕ ਕੋਆਰਡੀਨੇਟਰ ਬਲੌਂਗੀ ਮਹਿਲਾ ਵਿੰਗ ਰੀਟਾ ਅਤੇ ਪ੍ਰਧਾਨ ਵਾਲਮੀਕਿ ਕਾਲੋਨੀ ਬਲੌਂਗੀ ਸਰਬਜੀਤ ਸਿੰਘ ਰੌਕੀ ਦੀ ਪ੍ਰੇਰਨਾ ਸਦਕਾ ਹੀ ਇਹ ਪਰਿਵਾਰ 'ਆਪ' 'ਚ ਸ਼ਾਮਿਲ ਹੋਏ ਹਨ | ਇਸ ਮੌਕੇ ਰਾਹੁਲ, ਅੰਕੁਸ਼, ਅਭਿਸ਼ੇਕ, ਸਚਿਨ, ਅਮਰ, ਸਾਹਿਲ, ਆਕਾਸ਼, ਅਰੁਣ, ਇੰਦਰ, ਦੀਪਕ, ਅਨੰਦ, ਮੋਹਨ ਲਾਲ, ਸੁਸ਼ੀਲ ਕੁਮਾਰ, ਰੂਪੇਸ਼ ਕੁਮਾਰ, ਪੂਜਾ, ਸਰਬਜੀਤ ਸਿੰਘ ਰੋਕੀ ਪ੍ਰਧਾਨ, ਅਜੇ, ਸਤੀਸ਼ ਕੁਮਾਰ, ਅਸ਼ੋਕ, ਮਦਨ ਲਾਲ, ਵਿਜੇ, ਸੰਦੀਪ ਕੁਮਾਰ, ਬਬਲੂ, ਲਾਲੋ, ਮਾਰੀ ਮੁਤੋ, ਗੋਬਿੰਦ, ਅਨੰਦ ਕੁਮਾਰ, ਗੌਤਮ, ਸੁਰਿੰਦਰ ਤੇ ਅਸ਼ੀਸ਼ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿਛਲੇ ਦੋ ਦਿਨਾਂ ਤੋਂ ਠੰਢ 'ਚ ਠਰ ਰਹੀ ਬੇਸਹਾਰਾ ਮਹਿਲਾ ਨੂੰ ਅਨਾਥ ਆਸ਼ਰਮ ਪਹੁੰਚਾਇਆ <br/> ਅਗਲੀ ਖ਼ਬਰ ਪੰਜਾਬ ਸਰਕਾਰ ਨੇ ਸਕੂਲੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੌਕ ਵਿਧਾਨ ਸਭਾ ਸੈਸ਼ਨ ਕਰਵ...
Ad Position 24