03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਨਿਪੋਨ ਪੇਂਟ ਇੰਡੀਆ ਨੇ 'ਮੀਟ ਐਂਡ ਗ੍ਰੀਟ' ਸੈਸ਼ਨ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 23-05-2026
ਚੰਡੀਗੜ੍ਹ, 22 ਮਈ (ਅ.ਬ.)- ਨਿੱਪੋਨ ਪੇਂਟ ਇੰਡੀਆ, ਜੋ ਐਨ.ਆਈ.ਪੀ. ਐਸ.ਈ.ਏ. ਸਮੂਹ ਦਾ ਹਿੱਸਾ ਹੈ, ਵੱਲੋਂ ਆਈ.ਪੀ.ਐਲ. ਟੀਮ ਪੰਜਾਬ ਕਿੰਗਜ਼ ਦੇ ਕਈ ਖਿਡਾਰੀਆਂ ਨਾਲ ਇਕ ਖਾਸ 'ਮੀਟ ਐਂਡ ਗ੍ਰੀਟ' ਸੈਸ਼ਨ ਕਰਵਾਇਆ ਗਿਆ | ਪੰਜਾਬ ਕਿੰਗਜ਼ ਟੀਮ ਦੇ ਪ੍ਰਮੁੱਖ ਮੈਂਬਰਾਂ ਵਿੱਚ ਮਾਰਕੋ ਜੈਨਸਨ, ਪ੍ਰਭਸਿਮਰਨ ਸਿੰਘ, ਹਰਪ੍ਰੀਤ ਬਰਾੜ, ਅਜ਼ਮਤੁੱਲਾਹ ਉਮਰਜ਼ਈ ਅਤੇ ਪਿ੍ਆਂਸ਼ ਆਰਿਆ ਸ਼ਾਮਲ ਸਨ ਜਿਨ੍ਹਾਂ ਨੇ ਇਕ ਗੱਲਬਾਤ ਭਰੇ ਸੈਸ਼ਨ ਦੌਰਾਨ ਪ੍ਰਸ਼ੰਸਕਾਂ ਨਾਲ ਗੱਲਬਾਤ ਕੀਤੀ | ਨਿਪੋਨ ਪੇਂਟ ਇੰਡੀਆ ਨਾਲ ਜੁੜੇ 100 ਤੋਂ ਵੱਧ ਡੀਲਰਾਂ ਤੇ ਆਰਕੀਟੈਕਟਾਂ ਨੂੰ ਖਿਡਾਰੀਆਂ ਨਾਲ ਮਿਲਣ ਤੇ ਗੱਲ ਕਰਨ ਦਾ ਮੌਕਾ ਮਿਲਿਆ¢ ਇਸ ਤੋਂ ਬਾਅਦ ਗਰੁੱਪ ਫੋਟੋਆਂ, ਸੈਲਫੀਆਂ ਤੇ ਮਰਚੈਨਡਾਈਜ਼ 'ਤੇ ਦਸਤਖਤ ਵੀ ਕਰਵਾਏ ਗਏ | ਨਿਪੋਨ ਪੇਂਟ ਇੰਡੀਆ ਆਈ.ਪੀ.ਐਲ. 2026 ਲਈ ਪੰਜਾਬ ਕਿੰਗਜ਼ ਦਾ ਅਧਿਕਾਰਕ ਸਾਥੀ ਹੈ |

Ad Position 22
No active advertisement
ਪਿਛਲੀ ਖ਼ਬਰ ਸੈਕਟਰ-7 ਵਿਖੇ ਹੋਈ 35 ਲੱਖ ਦੀ ਚੋਰੀ ਦੇ ਮਾਮਲੇ ਵਿਚ ਤਿੰਨ ਮੁਲਜ਼ਮ ਕਾਬੂ ਅਗਲੀ ਖ਼ਬਰ ਏਸ਼ੀਅਨ ਪੇਂਟਸ ਨੇ ਨਵੀਂ ਕਾਰਪੋਰੇਟ ਕੈਂਪੇਨ 'ਰੰਗਾਂ ਦੀ ਵਰੰਟੀ' ਲਾਂਚ ਕੀਤੀ <br/>
Ad Position 24
No active advertisement