03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਦਿਵਿਆ ਪਬਲਿਕ ਸਕੂਲ 'ਚ ਸੱਤ ਦਿਨਾਂ ਸਮਰ ਕੈਂਪ ਦੀ ਹੋਈ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 23-05-2026
ਚੰਡੀਗੜ੍ਹ, 22 ਮਈ (ਸੁਖਵਿੰਦਰ ਸਿੰਘ ਸ਼ਾਨ)- ਦਿਵਿਆ ਪਬਲਿਕ ਸਕੂਲ ਸੈਕਟਰ 44 ਡੀ ਚੰਡੀਗੜ੍ਹ ਵਿਖੇ ਸੀ.ਬੀ.ਐਸ.ਈ ਸਰਕੂਲਰ ਦੇ ਅਨੁਸਾਰ ਸੱਤ ਦਿਨਾਂ ਸਮਰ ਕੈਂਪ 2026 ਲਗਾਇਆ ਗਿਆ ਜਿਸ ਦਾ ਅੱਜ ਦੂਸਰਾ ਦਿਨ ਸੀ | ਸਮਰ ਕੈਂਪ ਦੌਰਾਨ ਬੰਗਾਲੀ ਭਾਸ਼ਾ ਦੀ ਸ਼ੁਰੂਆਤ ਕੀਤੀ ਗਈ ਜਿੱਥੇ ਵਿਦਿਆਰਥੀਆਂ ਨੇ ਪੱਛਮੀ ਬੰਗਾਲ ਦੀ ਮੂਲ ਭਾਸ਼ਾ, ਉਨ੍ਹਾਂ ਦੀ ਸੰਸਕਿ੍ਤੀ, ਇਤਿਹਾਸ ਤੇ ਸਥਾਨਕ ਭੂਗੋਲ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਇਸ ਦਾ ਉਦੇਸ਼ ਵਿਦਿਆਰਥੀਆਂ ਵਿਚ ਬਹੁਭਾਸ਼ਾ ਤੇ ਸੱਭਿਆਚਾਰਕ ਨੂੰ ਉਤਸ਼ਾਹਿਤ ਕਰਨਾ ਸੀ |

Ad Position 22
No active advertisement
ਪਿਛਲੀ ਖ਼ਬਰ ਮੁਹਾਲੀ ਦੇ ਵਾਰਡ ਨੰਬਰ 4 ਤੋਂ ਅਕਾਲੀ ਦਲ ਦੇ ਉਮੀਦਵਾਰ ਪ੍ਰੀਤਮ ਸਿੰਘ ਦੇ ਚੋਣ ਦਫ਼ਤਰ ਦਾ ਉਦਘਾਟਨ <br/> ਅਗਲੀ ਖ਼ਬਰ ਕੇਂਦਰ ਤੇ ਪੰਜਾਬ ਸਰਕਾਰ ਦੀ ਨੀਤੀਗਤ ਅਸਫਲਤਾਵਾਂ ਦਾ ਨਤੀਜਾ ਹੈ 'ਕੋਕਰੇਚ ਜਨਤਾ ਪਾਰਟੀ' : ਬਲਵਿੰਦਰ ਸਿੰਘ ਧਾਲੀਵਾਲ <...
Ad Position 24
No active advertisement