ਸਾਬਕਾ ਕੌਂਸਲਰ ਨਵਤੇਜ ਨਵੀ ਨੇ ਵਾਰਡ ਨੰਬਰ 27 ਤੇ 30 'ਚ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ <br/>
ਅਜੀਤ ਡੈਸਕ
21-05-2026
ਜ਼ਿਕਰਯੋਗ ਹੈ ਕਿ ਨਵੀ ਨੂੰ ਪਹਿਲਾਂ ਵਾ. ਨੰ. 30 ਤੋਂ ਕੌਂਸਲਰ ਰਹਿੰਦਿਆਂ ਨਗਰ ਕੌਂਸਲ ਵੱਲੋਂ ਸਫ਼ਾਈ ਦੇ ਮਾਮਲੇ 'ਚ ਉਨ੍ਹਾਂ ਦੇ ਵਾਰਡ ਨੂੰ ਐਵਾਰਡ ਵੀ ਮਿਲ ਚੁੱਕਿਆ ਹੈ ਤੇ ਇਸ ਵਾਰ ਵਾ. ਨੰ. 30 ਤੋਂ ਨਵੀ ਦੀ ਪਤਨੀ ਨਿਸ਼ਾ ਧੀਮਾਨ ਅਤੇ ਵਾ. ਨੰ, 27 ਤੋਂ ਉਹ ਖ਼ੁਦ ਚੋਣਾਂ ਲੜ ਰਹੇ ਹਨ |