ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਲਾਇਨਜ਼ ਕਲੱਬ ਫ਼ਰੀਦਕੋਟ ਦੀ ਨਵੀਂ ਟੀਮ ਟਿੱਲਾ ਬਾਬਾ ਫ਼ਰੀਦ ਵਿਖੇ ਨਤਮਸਤਕ

Ad Position 21
No active advertisement
ਅਜੀਤ ਡੈਸਕ 02-07-2026
ਫ਼ਰੀਦਕੋਟ, 1 ਜੁਲਾਈ (ਹਰਮਿੰਦਰ ਸਿੰਘ ਮਿੰਦਾ)-ਲਾਇਨਜ਼ ਕਲੱਬ ਫ਼ਰੀਦਕੋਟ ਦੀ ਨਵੀਂ ਟੀਮ ਦੇ ਪ੍ਰਧਾਨ ਗਰੀਸ਼ ਸੁਖੀਜਾ, ਸਕੱਤਰ ਇੰਜ. ਬਲਤੇਜ ਸਿੰਘ ਤੇਜੀ ਜੌੜਾ, ਖ਼ਜ਼ਾਨਚੀ ਦਵਿੰਦਰ ਧੀਂਗੜਾ, ਪੀ.ਆਰ.ਓ.ਐਡਵੋਕੇਟ ਅਨੁਜ ਗੁਪਤਾ ਨੇ ਅੱਜ ਆਪਣੀ ਟਰਮ ਦੀ ਸ਼ੁਰੂਆਤ ਟਿੱਲਾ ਬਾਬਾ ਫ਼ਰੀਦ ਵਿਖੇ ਨਤਮਸਤਕ ਹੋ ਕੇ ਕੀਤੀ। ਕਲੱਬ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਕੋਟਕਪੂਰਾ ਰੋਡ ਤੋਂ ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ ਨੂੰ ਜਾਂਦੀ ਸੜਕ ’ਤੇ 10 ਪੌਦੇ ਲਗਾਏ। ਇਸ ਮੌਕੇ ਜ਼ਿਲ੍ਹਾ ਲਾਇਨਜ਼ ਕਲੱਬਾਂ ਦੇ ਚੀਫ਼ ਕੈਬਨਿਟ ਕੋਆਰਡੀਨੇਟਰ ਰਜਨੀਸ਼ ਗਰੋਵਰ, ਚੇਅਰਮੈਨ ਜੀ.ਐਸ.ਟੀ.ਲੁਕੇਂਦਰ ਸ਼ਰਮਾ, ਟਰੀ ਪਲਾਂਟੇਸ਼ਨ ਦੇ ਚੇਅਰਮੈਨ ਗੁਰਚਰਨ ਸਿੰਘ ਗਿੱਲ, ਪ੍ਰਦਮਣ ਸਿੰਘ, ਐਡਵੋਕਟ ਸੁਨੀਲ ਚਾਵਲਾ, ਬਿਕਰਮਜੀਤ ਸਿਘ ਢਿੱਲੋਂ, ਮੋਹਿਤ ਗੁਪਤਾ, ਗੁਰਮੀਤ ਸਿੰਘ ਬਰਾੜ, ਭੁਪਿੰਦਰਪਾਲ ਸਿੰਘ, ਜ਼ੋਨ ਚੇਅਰਮੈਨ ਹਰਜੀਤ ਸਿੰਘ, ਮਦਨ ਮੁਖੀਜਾ, ਕੇ.ਪੀ.ਸਿੰਘ, ਚੰਦਨ ਕੱਕੜ, ਨਵੀਨ ਧੀਂਗੜਾ ਅਤੇ ਵਰਿੰਦਾ ਗੁਪਤਾ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖ਼ਾਲਸਾ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਗਲੀ ਖ਼ਬਰ ਫ਼ਰੀਦਕੋਟ ਤੋਂ ਸਾਦਿਕ ਨੂੰ ਜਾਂਦੀ ਸੜਕ ਦੀ ਹਾਲਤ ਖਸਤਾ, ਲੋਕ ਪ੍ਰੇਸ਼ਾਨ
Ad Position 24
No active advertisement