05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੇ 8 ਮੀਤ ਪ੍ਰਧਾਨ, ਇਕ ਜਨਰਲ ਸਕੱਤਰ, 9 ਜਥੇਬੰਦਕ ਸਕੱਤਰ ਅਤੇ 5 ਪ੍ਰਚਾਰ ਸਕੱਤਰਾਂ ਦੀਆਂ ਕੀਤੀਆਂ ਨਿਯੁਕਤੀਆਂ <br/>

Ad Position 21
No active advertisement
ਅਜੀਤ ਡੈਸਕ 02-05-2026
ਚੰਡੀਗੜ੍ਹ, 1 ਮਈ (ਪ੍ਰੋ. ਅਵਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਆਦੇਸ਼ਾਂ ਅਤੇ ਮੀਡੀਆ ਇੰਚਾਰਜ ਤੇਜਿੰਦਰ ਸਿੰਘ ਪੰਨੂੰ ਵਲੋਂ ਜਾਰੀ ਸੂਚੀ ਅਨੁਸਾਰ ਪਾਰਟੀ ਵਲੋਂ ਜਥੇਬੰਦਕ ਢਾਂਚੇ ਦਾ ਹੋਰ ਵਿਸਥਾਰ ਕਰਦਿਆਂ 8 ਮੀਤ ਪ੍ਰਧਾਨ, ਇਕ ਜਨਰਲ ਸਕੱਤਰ, 9 ਜਥੇਬੰਦਕ ਸਕੱਤਰ ਅਤੇ 5 ਪ੍ਰਚਾਰ ਸਕੱਤਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ | ਜਿਸ ਅਨੁਸਾਰ ਮੀਤ ਪ੍ਰਧਾਨਾਂ ਵਿਚ ਜੰਗੀਰ ਸਿੰਘ ਖਾਗ, ਹਰਦੀਪ ਸਿੰਘ ਸਾਗਰਾ, ਹਰਦੇਵ ਸਿੰਘ ਹਾਮਿਦ, ਗੁਰਭੇਜ ਸਿੰਘ ਫਾਜ਼ਿਲਕਾ (ਚੇਅਰਮੈਨ), ਗੁਰਚਰਨ ਸਿੰਘ ਕੌਲੀ (ਮੁਲਾਜ਼ਮ ਆਗੂ), ਹਰਦੇਵ ਸਿੰਘ (ਫਫੜੇ ਭਾਈ ਕੇ), ਬਲਵਿੰਦਰ ਸਿੰਘ ਸਹਿਗਲ, ਦਲਜਿੰਦਰਪਾਲ ਸਿੰਘ ਡਾਂਗ, ਜਨਰਲ ਸਕੱਤਰ ਵਜੋਂ ਗੁਰਲਾਲ ਸਿੰਘ ਫਾਜ਼ਿਲਕਾ, ਜੱਥੇਬੰਦਕ ਸਕੱਤਰਾਂ ਵਿਚ ਅਜਾਇਬ ਸਿੰਘ (ਪਟੀ ਸਦੀਕ), ਸਵਰਨ ਸਿੰਘ ਚੱਕ ਬੁੱਢੇ ਸ਼ਾਹ, ਸੂਬੇਦਾਰ ਚਮਕੌਰ ਸਿੰਘ ਖਾਲਸਾ (ਸ਼ਕੂਰ), ਤਰਸੇਮ ਸ਼ਰਮਾ (ਹਮਝੜੀ), ਪ੍ਰੇਮ ਸਿੰਘ ਸੰਧੂ (ਮੌਲਵੀਵਾਲਾ), ਸੂਬਾ ਸਿੰਘ ਗਲੌਲੀ, ਮਹਿੰਦਰ ਸਿੰਘ ਝੰਬਾਲੀ, ਅਵਤਾਰ ਸਿੰਘ ਬੁੱਟਰ ਫਾਜ਼ਿਲਕਾ ਅਤੇ ਨਿਸਾਨ ਸਿੰਘ ਅਤਾਲਾ, ਪ੍ਰਚਾਰ ਸਕੱਤਰਾਂ ਵਿਚ ਅਮਰਜੀਤ ਸਿੰਘ ਲਾਂਬਾ, ਤੇਜਿੰਦਰਪਾਲ ਸਿੰਘ ਰਾਣਾ, ਜਸਬੀਰ ਸਿੰਘ ਉਬਰਾਏ, ਸੂਬਾ ਸਿੰਘ ਕਾਜੇਵਾਲ (ਪਠਾਨਕੋਟ) ਅਤੇ ਗੁਰਦਰਸ਼ਨ ਸਿੰਘ ਬਟਾਲਾ ਦੇ ਨਾਂਅ ਸ਼ਾਮਿਲ ਹਨ |

Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਸਾਈਬਰ ਠੱਗੀ ਗਰੋਹ ਭਾਰਤੀ ਨੌਜਵਾਨਾਂ ਨੂੰ ਕੰਬੋਡੀਆ, ਮਿਆਂਮਾਰ ਅਤੇ ਲਾਓਸ ਆਦਿ ਵਿਚ ਗ਼ੁਲਾਮ ਬਣਾ ਕੇ ਕਰਵ... ਅਗਲੀ ਖ਼ਬਰ ਸਰਕਾਰੀ ਸਕੂਲਾਂ ਦੇ 8ਵੀਂ ਸ਼੍ਰੇਣੀ ਦੇ 2,210 ਵਿਦਿਆਰਥੀਆਂ ਨੇ ਪਾਸ ਕੀਤੀ ਨੈਸ਼ਨਲ ਮੀਨਜ਼-ਕਮ-ਮੈਰਿਟ ਸਕਾਲਰਸ਼ਿਪ ਪ੍ਰੀਖ...
Ad Position 24
No active advertisement