26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਪੰਜਾਬ ਨੰਬਰਦਾਰ ਯੂਨੀਅਨ ਵਲੋਂ ਧਾਰਮਿਕ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 23-02-2026
ਧੂਰੀ, 22 ਫਰਵਰੀ (ਲਖਵੀਰ ਸਿੰਘ ਧਾਂਦਰਾ) - ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਧੂਰੀ ਵਲੋਂ ਕੇਸਰ ਸਿੰਘ ਜੱਖਲਾ ਦੀ ਪ੍ਰਧਾਨਗੀ ਹੇਠ ਬਾਬਾ ਸ਼ਪੜਾ ਵਾਲੇ ਬੇਨੜਾ ਦੇ ਸਥਾਨ 'ਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਅਤੇ ਨੰਬਰਦਾਰਾਂ ਦੀ ਚੜ੍ਹਦੀ ਕਲਾ, ਸੁੱਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਵਾਸਤੇ ਅਰਦਾਸ ਬੇਨਤੀ ਕਰਵਾਈ ਗਈ | ਇਸ ਮੌਕੇ ਵਿਸ਼ੇਸ਼ ਤੌਰ ਤੇ ਡਾ. ਅਨਵਰ ਭਸੋੜ ਮੈਂਬਰ ਵਕਫ਼ ਬੋਰਡ ਪੰਜਾਬ ਅਤੇ ਇੰਚਾਰਜ ਮੁੱਖ ਮੰਤਰੀ ਦਫ਼ਤਰ ਧੂਰੀ ਦੇ ਇੰਚਾਰਜ, ਆਪ ਆਗੂ ਅਤੇ ਮੈਂਬਰ ਬਲਾਕ ਸੰਮਤੀ ਰਣਜੋਧ ਸਿੰਘ ਕਾਂਝਲਾ, ਤਹਿਸੀਲਦਾਰ ਮਨਮੋਹਨ ਕੋਸਿਕ, ਪੰਜਾਬ ਕਾਰਜਕਾਰੀ ਪ੍ਰਧਾਨ ਸੁਰਜੀਤ ਸਿੰਘ ਨੰਨਹੇੜਾ, ਚੀਫ਼ ਪੈਟਰਨ ਨੰਬਰਦਾਰ ਗੁਰਦਰਸਨ ਸਿੰਘ ਗਲੋਲੀ, ਨੰਬਰਦਾਰ ਯੂਨੀਅਨ ਧੂਰੀ ਦੇ ਪ੍ਰਧਾਨ ਕੇਸਰ ਸਿੰਘ ਜੱਖਲਾਂ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਈਸੜਾ, ਜੋਗਿੰਦਰ ਸਿੰਘ ਪਲਾਸੋਰ, ਵੀਰਇੰਦਰ ਸਿੰਘ ਭੁੱਲਰਹੇੜੀ, ਬਲਦੇਵ ਸਿੰਘ ਬੁਗਰਾ, ਮਾਸਟਰ ਜਗਤਾਰ ਸਿੰਘ ਹਸਨਪੁਰ, ਖਜ਼ਾਨਚੀ ਕਰਨੈਲ ਸਿੰਘ ਹਰਚੰਪੁਰ, ਪਰਮਜੀਤ ਸਿੰਘ ਸ਼ੇਰਪੁਰ ਸੋਡੀਆ ਸੈਕਟਰੀ, ਸੁਖਦੇਵ ਸਿੰਘ ਜਹਾਂਗੀਰ, ਜਸਪਾਲ ਸਿੰਘ ਕਾਂਝਲਾ, ਕੰਵਲਜੀਤ ਕੋਰ ਅÏਲਖ ਭਲਵਾਨ, ਹਰਬੰਸ ਕੋਰ ਜਹਾਂਗੀਰ, ਮਨਦੀਪ ਕੋਰ ਬੁਗਰਾ, ਕੁਲਦੀਪ ਸਿੰਘ ਕਾਝਲਾ ਜ਼ਿਲ੍ਹਾ ਪ੍ਰਧਾਨ, ਕਰਮਜੀਤ ਸਿੰਘ ਨਮੋਲ ਮੀਤ ਪ੍ਰਧਾਨ, ਦਰਬਾਰਾ ਸਿੰਘ ਕਾਂਝਲਾ ਜ਼ਿਲ੍ਹਾ ਬਰਨਾਲਾ, ਹਰਦੰਰਸਨ ਸਿੰਘ, ਗੁਰਵਿਦਰ ਸਿੰਘ ਵਕੀਲ, ਹਰਦੇਵ ਸਿੰਘ ਭੁੱਲਰਹੇੜੀ, ਜਸਵਿੰਦਰ ਸਿੰਘ ਭੁੱਲਰਹੇੜੀ, ਹਰਵਿੰਦਰ ਸਿੰਘ ਕਾਂਝਲਾ, ਜਸਪਾਲ ਸਿੰਘ ਬਰੜਵਾਲ, ਕਰਮਜੀਤ ਸਿੰਘ ਬੱਬਨਪੁਰ, ਅਮਨਦੀਪ ਸਿੰਘ, ਅਮਰਜੀਤ ਸਿੰਘ ਰਾਜੋਮਾਜਰਾ, ਕਿ੍ਸ਼ਨ ਸਿੰਘ ਰੂਪਾਹੇੜੀ, ਭਰਭੂਰ ਸਿੰਘ ਸੰਧੜਾ ਤਹਿਸੀਲ ਪ੍ਰਧਾਨ ਸੰਗਰੂਰ, ਜਾਗਰ ਸਿੰਘ ਬੰਗਾਵਾਲੀ ਚੀਮਾ ਪ੍ਰਧਾਨ, ਅਮਨਪ੍ਰੀਤ ਸਿੰਘ ਲਹਿਰਾਂ, ਪ੍ਰਧਾਨ ਮਨਜੀਤ ਸਿੰਘ ਭਵਾਨੀਗੜ, ਨਿਰਮਲ ਸਿੰਘ ਬੇਨੜਾ, ਮਲਕੀਤ ਸਿੰਘ ਕਹੇਰੂ, ਪਰਦੁਮਨ ਸਿੰਘ ਬਟੂਹਾ ਅਤੇ ਨੰਬਰਦਾਰ ਗੁਰਦਿਆਂਲ ਸਿੰਘ ਮੀਰਹੇੜੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਰਨਾਲਾ 'ਚ ਰਾਹੁਲ ਗਾਂਧੀ ਦੀ ਆਮਦ ਮੌਕੇ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਮਹਿਲ ਕਲਾਂ 'ਚ ਭਰਵੀਂ ਇਕੱਤਰਤਾ... ਅਗਲੀ ਖ਼ਬਰ ਪਿੰਡ ਖੇਤਲਾ ਦੀ ਫਿਰਨੀ 'ਤੇ ਸੜਕ ਦਾ ਕੰਮ ਸ਼ੁਰੂ
Ad Position 24