ਸੰਗਰੂਰ, 11 ਮਾਰਚ (ਸੁਖਵਿੰਦਰ ਸਿੰਘ ਫੁੱਲ, ਚੌਧਰੀ ਨੰਦ ਲਾਲ ਗਾਂਧੀ)-ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੀ ਬਰਸੀ ਮੌਕੇ ਗੁਰਦੁਆਰਾ ਨਾਨਕਿਆਣਾ ਸਾਹਿਬ ਵਿਚ ਹੋਏ ਹਜ਼ਾਰਾਂ ਦੇ ਇਕੱਠ ਵਿਚ ਵੱਖ ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ | ਆਏ ਆਗੂਆਂ ਵਿਚ ਰਮਿੰਦਰ ਸਿੰਘ ਰੰਮੀ ਜ਼ਿਲ੍ਹਾ ਪ੍ਰਧਾਨ ਬਰਨਾਲਾ, ਤਰਨਜੀਤ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਬਰਨਾਲਾ, ਆਰ.ਐਸ.ਐਸ ਦੇ ਸੂਬਾ ਪ੍ਰਧਾਨ ਇਕਬਾਲ ਸਿੰਘ, ਗੁਰਪ੍ਰੀਤ ਸਿੰਘ ਜਟਾਣਾ ਧਨੌਲਾ, ਸੁਰਿੰਦਰ ਸਿੰਘ ਆਹਲੂਵਾਲੀਆ, ਹਰਦੇਵ ਸਿੰਘ ਘੁੰਨਸ, ਅਮਰ ਸਿੰਘ ਬੀ. ਏ ਭਦੌੜ, ਡਾ. ਜੱਗਾ ਸਿੰਘ ਮੌੜ, ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ, ਗੁਰਜੀਤ ਸਿੰਘ ਖੁੱਡੀ, ਬਿੰਦਰ ਸਿੰਘ ਉੱਗੋਕੇ, ਗੁਰਜੀਤ ਸਿੰਘ ਗਿੰਨੀ, ਹਰੀ ਸਿੰਘ ਬਾਵਾ ਭਦੌੜ, ਮੱਘਰ ਸਿੰਘ ਮੌੜ, ਅਜਾਇਬ ਸਿੰਘ ਸਿੱਧੂ, ਸਰਪੰਚ ਗੁਰਜੀਤ ਸਿੰਘ ਅਤਰਗੜ੍ਹ, ਹੇਮਰਾਜ ਐਮ.ਸੀ, ਜਗਸੀਰ ਸਿੰਘ ਭੋਲਾ ਛੀਨੀਵਾਲ, ਰਣਜੀਤ ਸਿੰਘ ਤਾਜੋਕੇ, ਨੰਬਰਦਾਰ ਬਲਵੰਤ ਸਿੰਘ ਤਪਾ, ਸਾਧੂ ਸਿੰਘ ਧਾਲੀਵਾਲ, ਡਾ. ਗੁਰਮੀਤ ਸਿੰਘ ਧੌਲਾ, ਦਲਬਾਰਾ ਸਿੰਘ ਚਹਿਲ, ਜਥੇਦਾਰ ਲਾਲ ਸਿੰਘ ਚੱਕ, ਜਥੇਦਾਰ ਕਰਮਜੀਤ ਸਿੰਘ ਬਾਲੇਵਾਲ, ਜਗਵਿੰਦਰ ਸਿੰਘ ਰਾਣਵਾ, ਹਰਜਿੰਦਰ ਸਿੰਘ ਸੰਧੜਾ, ਕਸ਼ਮੀਰ ਸਿੰਘ ਕੜਿਆਲ, ਗੁਰਜੰਟ ਸਿੰਘ ਦੁੱਗਾਂ, ਜਗਵੰਤ ਸਿੰਘ ਜੱਗੀ ਅਹਿਮਦਗੜ੍ਹ, ਕੌਰ ਸਿੰਘ ਮੌੜਾ, ਭਗਵਾਨ ਸਿੰਘ ਢੰਡੋਲੀ ਕਲਾਂ, ਪਰਮਜੀਤ ਸਿੰਘ ਪੰਮਾ ਬਾਠ, ਮਨਜੀਤ ਸਿੰਘ, ਸੁਖਵਿੰਦਰ ਸਿੰਘ ਸਾਬਕਾ ਵਿਧਾਇਕ, ਮਲਕੀਤ ਸਿੰਘ ਚੰਗਾਲ, ਸਤਿਗੁਰ ਸਿੰਘ ਨਮੋਲ, ਗੁਰਤੇਜ ਸਿੰਘ ਝਨੇੜੀ, ਮਿੱਠੂ ਸਿੰਘ ਕਾਹਨੇਕੇ, ਰਾਮਪਾਲ ਸਿੰਘ ਬਹਿਣੀਵਾਲ, ਸਤਵਿੰਦਰ ਸਿੰਘ ਤੋੜਾ, ਜਥੇਦਾਰ ਸਾਧੂ ਸਿੰਘ ਧਾਲੀਵਾਲ ਤਪਾ, ਅਜਮੇਰ ਸਿੰਘ ਭਾਗਪੁਰ, ਭਾਈ ਪਿਆਰਾ ਸਿੰਘ, ਭੋਲਾ ਸਿੰਘ ਗਿੱਲਪੱਤੀ ਬਠਿੰਡਾ, ਕਰਮਜੀਤ ਸਿੰਘ ਬਨਾਰਸੀ, ਸੁਖਦੇਵ ਸਿੰਘ ਬਨਾਰਸੀ, ਓਮ ਪ੍ਰਕਾਸ਼ ਬਨਾਰਸੀ, ਸਤਵੀਰ ਸਿੰਘ, ਸ਼ਰਨਜੀਤ ਸਿੰਘ, ਰਾਮ ਗੋਪਾਲ, ਬੰਤ ਸਿੰਘ ਛਾਜਲੀ, ਲਾਭ ਸਿੰਘ, ਜਸਵੀਰ ਸਿੰਘ ਘਰਾਚੋਂ, ਮਨਪ੍ਰੀਤ ਸਿੰਘ ਘਰਾਚੋਂ, ਸੋਮਾ ਘਰਾਚੋਂ, ਹਰਬੰਸ ਸਿੰਘ ਸੰਘਰੇੜੀ ਸਰਪੰਚ, ਰੁਪਿੰਦਰ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਰਾਣਾ, ਮੱਘਰ ਸਿੰਘ ਨਾਗਰੀ, ਕੁਲਦੀਪ ਸਿੰਘ ਦੁੱਗਰਾਂ, ਗੁਰਦਿਆਲ ਸਿੰਘ ਚੱਠਾ, ਨਿਰਮਲ ਸਿੰਘ, ਜਸਵੰਤ ਸਿੰਘ ਭੱਠਲ, ਚਰਨਜੀਤ ਸਿੰਘ ਗੱਗੜਪੁਰ, ਹਰਵਿੰਦਰ ਸਿੰਘ ਗੱਗੜਪੁਰ, ਲਖਵੀਰ ਸਿੰਘ ਦਿਉਲ, ਕਰਮਜੀਤ ਸਿੰਘ ਬਾਲੇਵਾਲ, ਕਰਮਜੀਤ ਸਿੰਘ ਕੱਟੂਵਾਲੀਆ, ਬਾਵਾ ਸਿੰਘ ਝਾੜੋਂ, ਸਤਨਾਮ ਸਿੰਘ ਦਮਦਮੀ, ਦਿਲਬਾਗ ਸਿੰਘ ਬਨਾਰਸੀ, ਸਵਰਨ ਸਿੰਘ ਗਹਿਲਾ, ਬਲਵਿੰਦਰ ਸਿੰਘ ਗਹਿਲਾ,ਵਿਜੈ ਲੰਕੇਸ਼, ਸੰਦੀਪ ਦਾਨੀਆ, ਭੋਲਾ ਸਿੰਘ ਵਿਰਕ, ਕਰਨ ਘੁਮਾਣ ਕੈਨੇਡਾ, ਕੁਲਦੀਪ ਸਿੰਘ ਕੁਲਾਰ, ਜਗਜੀਤ ਸਿੰਘ ਸਰਪੰਚ ਨਕਟੇ ਚੱਠੇ, ਸੁਖਚੈਨ ਸਿੰਘ ਸਾਰੋਂ, ਕਰਮਜੀਤ ਸਿੰਘ ਸਾਬਕਾ ਸਰਪੰਚ ਕਾਲਾਬੂਲਾ, ਅਜਾਇਬ ਸਿੰਘ ਗਹਿਲਾ, ਇੰਦਰਜੀਤ ਸਿੰਘ ਤੂਰ, ਹਰਜੀਤ ਸਿੰਘ ਬੀਟਾ, ਰਣਜੀਤ ਸਿੰਘ ਧੂਰੀ, ਰੂਪ ਸਿੰਘ ਸ਼ੇਰੋਂ, ਸੁਨੀਤਾ ਸ਼ਰਮਾ ਸੁਨਾਮ, ਜਥੇਦਾਰ ਕਰਮਜੀਤ ਸਿੰਘ, ਨਾਜਰ ਸਿੰਘ ਬਲਵਾੜ, ਗੁਰਜੰਟ ਸਿੰਘ ਉਭਿਆ, ਸੁਖਜਿੰਦਰ ਸਿੰਘ ਘੋੜੇਨਾਬ, ਬਲਸ਼ੇਰ ਸਿੰਘ ਘੋੜੇਨਾਬ, ਨਿਹਾਲ ਸਿੰਘ ਨੰਦਗੜ੍ਹ, ਹਰਦਰਸ਼ਨ ਸਿੰਘ ਗਹਿਲਾ, ਰਾਮ ਸਿੰਘ ਮਟਰਾਂ, ਅਮਰਿੰਦਰ ਸਿੰਘ, ਪਿ੍ਤਪਾਲ ਸਿੰਘ ਮਹੋਲੀ ਸਾਬਕਾ ਸਰਪੰਚ, ਮੁਹੰਮਦ ਹਨੀਫ ਬੀੜ ਅਹਿਮਦਗੜ੍ਹ, ਜਥੇਦਾਰ ਦਰਸ਼ਨ ਸਿੰਘ, ਅਮਰ ਸਿੰਘ ਬਾਸੀਅਰਕ, ਦਲਜਿੰਦਰ ਸਿੰਘ ਬੰਗਾ, ਦੀਪਇੰਦਰ ਸਿੰਘ ਮਲੇਰਕੋਟਲਾ, ਮਹਿੰਦਰ ਸਿੰਘ ਅਕਬਰਪੁਰ, ਕੁਲਵੰਤ ਸਿੰਘ ਗਹਿਲਾ, ਮਲਕੀਤ ਸਿੰਘ ਅਕਬਰਪੁਰ, ਨਿਰਮਲ ਸਿੰਘ ਅਕਬਰਪੁਰ, ਬਲਵਿੰਦਰ ਸਿੰਘ, ਚਮਕੌਰ ਸਿੰਘ ਸਾਬਕਾ ਸਰਪੰਚ, ਗੁਰਿੰਦਰ ਸਿੰਘ, ਸ਼ਮਸੇਰ ਸਿੰਘ, ਰਾਮ ਸਿੰਘ ਬਲਵਾੜ ਖੁਰਦ, ਦਰਸਨ ਸਿੰਘ, ਗਗਨਜੀਤ ਸਿੰਘ, ਸਰਬਜੀਤ ਸਿੰਘ ਮੰਗਵਾਲ, ਸੰਤੋਖ ਸਿੰਘ ਪਾਤੜਾਂ, ਸੁਰਿੰਦਰ ਸਿੰਘ ਬਾਲੀਆ, ਹਰਜਿੰਦਰ ਸਿੰਘ ਘਰਾਚੋਂ, ਜਸਵਿੰਦਰ ਸਿੰਘ ਲਿੱਬੜਾਂ, ਦਵਿੰਦਰ ਸਿੰਘ ਦੁੱਲਟ, ਗੁਰਬਚਨ ਸਿੰਘ ਮਿਹਦੇਵਾਲ, ਭਾਜਪਾ ਆਗੂ ਅੰਮਿ੍ਤਪਾਲ ਸਿੰਘ ਚੱਠਾ, ਪ੍ਰੀਤਮ ਸਿੰਘ ਜੋਹਲ ਸਾਬਕਾ ਏ.ਡੀ.ਸੀ, ਵਿਕਰਮਜੀਤ ਸਿੰਘ ਛਾਜਲੀ, ਅਮਰਜੀਤ ਸਿੰਘ ਛਾਜਲੀ, ਰਣਧੀਰ ਸਿੰਘ ਸਮੂਰਾਂ, ਬਾਬਾ ਹਰਦੀਪ ਸਿੰਘ ਟਿੱਬੇਵਾਲਾ, ਮੁਹੰਮਦ ਤੁਫੈਲ ਮਲਿਕ, ਅਮਰਜੀਤ ਸਿੰਘ ਚੰਦੂਰਾਈਆਂ, ਸੁਰਜੀਤ ਸਿੰਘ ਬੋਪਾਰਾਏ, ਦਰਸ਼ਨ ਸਿੰਘ ਫਲੇੜਾ, ਜਥੇਦਾਰ ਸ਼ਿੰਗਾਰ ਸਿੰਘ ਅਲੀਪੁਰ, ਪਰਵਿੰਦਰ ਸਿੰਘ ਬਰੇਟਾ, ਮਾਸਟਰ ਰਾਮਦੀਪ ਸਿੰਘ ਬਰੇਟਾ, ਦਰਸ਼ਨ ਸਿੰਘ ਬਖਸ਼ੀਵਾਲਾ ਮਾਨਸਾ, ਜਸ਼ਕਰਨ ਸਿੰਘ ਜੋਨੀ ਡੂੰਮਵਾਲੀ, ਸਤਵੀਰ ਸਿੰਘ, ਰਣਧੀਰ ਸਿੰਘ ਕਲੇਰ, ਸੰਦੀਪ ਸਿੰਘ ਦਿਉਸੀ, ਬੀਬੀ ਹਰਪਾਲ ਕੌਰ ਕਰਤਾਰਪੁਰਾ, ਬਾਬਾ ਅਮਰੀਕ ਸਿੰਘ ਸ਼ਾਦੀਹਰੀ, ਮਾਸਟਰ ਮਨਜੀਤ ਸਿੰਘ, ਬਲਵਿੰਦਰ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ ਰੱਤੋਕੇ, ਜਗਸੀਰ ਸਿੰਘ ਖੇੜੀ, ਕੌਰ ਸਿੰਘ ਮਹਿਤਾ, ਮਹਿੰਦਰ ਸਿੰਘ ਚੁਗਣਕੇ, ਹਰਦੇਵ ਸਿੰਘ, ਜਵੰਧਾ ਕਰੜ, ਜੰਗ ਸਿੰਘ ਫੱਟੜ, ਡਾ. ਭਗਵੰਤ ਸਿੰਘ ਪ੍ਰਧਾਨ ਪੰਜਾਬੀ ਸਾਹਿਤ ਸਭਾ ਸੰਗਰੂਰ, ਰਾਜ ਕੁਮਾਰ ਅਰੋੜਾ, ਜਗਜੀਤ ਸਿੰਘ, ਬਾਬਾ ਅਮਰੀਕ ਸਿੰਘ, ਸੁਖਵਿੰਦਰ ਸਿੰਘ ਮਾਹਮਦਪੁਰ, ਸਰਪੰਚ ਸੁਰਜੀਤ ਸਿੰਘ ਕਰੜ, ਮੁਨੀਸ਼ ਧਨੌਲਾ, ਜਥੇਦਾਰ ਗੁਰਜੀਵਨ ਸਿੰਘ ਸਰੌਦ, ਪ੍ਰਧਾਨ ਦਲਵਾਰਾ ਸਿੰਘ ਚਹਿਲ, ਜਥੇਦਾਰ ਲਾਲ ਸਿੰਘ ਚੱਕ, ਜਥੇਦਾਰ ਕਰਮਜੀਤ ਸਿੰਘ ਬਾਲੇਵਾਲ, ਜਗਵਿੰਦਰ ਸਿੰਘ ਰਾਣਵਾਂ, ਮਨਿੰਦਰ ਸਿੰਘ ਪਟਿਆਲਾ, ਤੇਜਿੰਦਰ ਸਿੰਘ ਵਿੱਕੀ, ਬਬਲੀ ਸਰਾਓ, ਡਾ. ਬੱਬੂ ਉੱਪਲੀ, ਦੀਪੀ ਉੱਪਲੀ, ਪ੍ਰੇਮ ਕੱਟੂ, ਸੁਰਿੰਦਰਪਾਲ ਸਿੰਘ ਸਿਦਕੀ, ਰਿਪਦਮਨ ਸਿੰਘ ਰਿਪੂ, ਪਿ੍ੰਸੀਪਲ ਜਸਪਾਲ ਸਿੰਘ, ਜਥੇਦਾਰ ਜੋਗਾ ਸਿੰਘ ਫੱਗੂਵਾਲਾ, ਭਗਵਾਨ ਸਿੰਘ ਢੰਡੋਲੀਕਲਾਂ, ਬਲਵੰਤ ਸਿੰਘ ਜੋਗਾ, ਹਰੀ ਸਿੰਘ ਨਾਭਾ, ਜਥੇਦਾਰ ਹਰਦੇਵ ਸਿੰਘ ਰੋਗਲਾ ਮੈਂਬਰ ਸ੍ਰੋਮਣੀ ਕਮੇਟੀ ਅਤੇ ਹੋਰ ਆਗੂ ਵੀ ਮੌਜੂਦ ਸਨ |