ਆਲਮਗੀਰ, 25 ਅਪ੍ਰੈਲ (ਜਰਨੈਲ ਸਿੰਘ ਪੱਟੀ)-ਗੋਡਿਆਂ ਦੇ ਜੋੜ ਦੀ ਫਿਟਿੰਗ ਸਹੀ ਹੁੰਦੀ ਹੈ, ਤਾਂ ਉਸ ਦੇ ਘਸਣ ਦੀ ਸੰਭਾਵਨਾ ਘੱਟ ਜਾਂਦੀ ਹੈ, ਜਿਸ ਨਾਲ ਨਵਾਂ ਗੋਡਾ ਲੰਬੇ ਸਮੇਂ ਤੱਕ ਸਾਥ ਦਿੰਦਾ ਹੈ ਅਤੇ ਮਰੀਜ਼ ਨੂੰ ਦੁਬਾਰਾ ਗੋਡਿਆਂ ਦੀ ਦਰਦ ਨਹੀਂ ਝੱਲਣੀ ਪੈਂਦੀ¢ ਇਹ ਜਾਣਕਾਰੀ ਅਨਹਦ ਕਲੀਨਿਕ ਗਿੱਲ ਦੇ ਮੈਨੇਜਿੰਗ ਡਾਇਰੈਕਟਰ ਅਤੇ ਐਮਰੀਕਨ ਕੋਰੀ ਰੋਬਟ ਤਕਨੀਕ ਨਾਲ ਗੋਡੇ ਅਤੇ ਜੋੜ ਬਦਲੀ ਕਰਨ ਦੇ ਮਾਹਿਰ ਸਰਜਨ ਡਾ. ਏ.ਐੱਸ. ਪਾਸੀ ਨੇ ਦੱਸਿਆ ਕਿ ਭਾਰਤ ਦੇਸ਼ ਤੋਂ ਇਲਾਵਾ ਵਿਦੇਸ਼ਾਂ ਵਿਚੋਂ ਗੋਡੇ ਬਦਲੀ ਕਰਵਾਉਣ ਲਈ ਪਹੁੰਚ ਰਹੇ ਐਨ.ਆਰ. ਆਈ. ਮਰੀਜ਼ ਸਟੀਕ ਇਮਪਲਾਂਟ, ਬਿਹਤਰ ਅਲਾਈਨਮੈਂਟ ਅਤੇ ਲੰਬੇ ਸਮੇਂ ਦੇ ਨਤੀਜਿਆਂ ਦੀ ਖੋਜ ਉਪਰੰਤ ਉਨ੍ਹਾਂ ਕੋਲ ਗੋਡੇ ਅਤੇ ਜੋੜ ਬਦਲੀ ਕਰਵਾਉਣ ਲਈ ਲਗਾਤਾਰ ਪਹੁੰਚ ਬਣਾ ਰਹੇ ਹਨ¢ ਉਨ੍ਹਾਂ ਕਿਹਾ ਅਨਹਦ ਕਲੀਨਿਕ ਗਿੱਲ ਦੀ ਵੱਧ ਰਹੀ ਪ੍ਰਸਿੱਧੀ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਗੋਡੇ ਬਦਲੀ ਕਰਵਾਉਣ ਵਾਲੇ ਮਰੀਜ਼ 100 ਫ਼ੀਸਦੀ ਨਤੀਜਿਆਂ ਤੋਂ ਸੰਤੁਸ਼ਟ ਹਨ¢ ਇੱਥੇ ਇਲਾਜ ਵਿਚ ਵਰਤੀ ਜਾਂਦੀ ਮੁਸਤੈਦੀ ਸਦਕਾ ਗੋਡੇ ਬਦਲੀ ਕਰਵਾਉਣ ਵਾਲੇ ਮਰੀਜ਼ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈਂਦਾ¢ ਸਟਾਫ਼ ਮਰੀਜ਼ਾਂ ਨੂੰ ਭਾਵਨਾਤਮਕ ਤÏਰ 'ਤੇ ਭਰੋਸਾ ਦਿਵਾਉਣ ਲਈ ਰੁਟੀਨ ਡਾਕਟਰੀ ਸਹਾਇਤਾ ਤੋਂ ਪਰੇ ਜਾਂਦਾ ਹੈ, ਜਿਸ ਨਾਲ ਮਰੀਜ਼ ਨੂੰ ਵਿਲੱਖਣ ਅਤੇ ਆਰਾਮਦਾਇਕ ਅਨੁਭਵ ਪੈਦਾ ਹੁੰਦਾ ਹੈ¢ ਕਲੀਨੀਕਲ ਤÏਰ 'ਤੇ, ਟੀਮ ਕਿਨੇਮੈਟਿਕ ਐਕਸਿਸ ਰੋਬੋਟਿਕ ਟੋਟਲ ਗੋਡੇ ਰਿਪਲੇਸਮੈਂਟ ਵਰਗੀਆਂ ਉਨਤ ਪ੍ਰਕਿਰਿਆਵਾਂ ਵਿਚ ਉੱਤਮ ਹੈ, ਜੋ ਮਰੀਜ਼ ਦੇ ਕੁਦਰਤੀ ਗੋਡੇ ਦੀ ਅਲਾਈਨਮੈਂਟ ਨੂੰ ਬਹਾਲ ਕਰਨ 'ਤੇ ਧਿਆਨ ਕੇਂਦਰਿਤ ਕਰਦੀ ਹੈ, ਜਿਸਦੇ ਨਤੀਜੇ ਵਜੋਂ ਵਧੇਰੇ ਕੁਦਰਤੀ ਗਤੀ ਅਤੇ ਵਧੇਰੇ ਸੰਤੁਸ਼ਟੀ ਹੁੰਦੀ ਹੈ¢ ਡਾਕਟਰ ਏ.ਐੱਸ. ਪਾਸੀ ਅਨੁਸਾਰ ਅਮਰੀਕਾ ਨਾਲ ਦਿਲ ਦੀਆਂ ਗੰਭੀਰ ਬਿਮਾਰੀਆਂ ਦੇ ਰੋਗੀ ਬਲੱਡ ਪ੍ਰੈਸ਼ਰ ਸ਼ੂਗਰ ਤੋਂ ਪ੍ਰਭਾਵਿਤ ਮਰੀਜ਼ ਵੀ ਆਸਾਨੀ ਨਾਲ ਗੋਡੇ ਬਦਲੀ ਕਰਵਾ ਕੇ ਦਰਦ ਰਹਿਤ ਜੀਵਨ ਬਤੀਤ ਕਰ ਸਕਦੇ ਹਨ¢