ਲੌਂਗੋਵਾਲ, 23 ਮਈ (ਵਿਨੋਦ, ਖੰਨਾ) - ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਚੇਅਰਮੈਨ ਜੀਤ ਸਿੰਘ ਸਿੱਧੂ ਨੇ ਵਾਰਡ ਨੰਬਰ 8 ਤੋਂ ਅਕਾਲੀ ਦਲ ਪੁਨਰ ਸੁਰਜੀਤ ਦੇ ਸਮਰਥਨ ਵਾਲੇ ਸਰਬ ਸਾਂਝੇ ਉਮੀਦਵਾਰ ਭੁਪਿੰਦਰ ਸਿੰਘ ਗਿੱਲ ਦੇ ਹੱਕ ਵਿਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਹੈ | ਭਾਈ ਲੌਂਗੋਵਾਲ ਅਤੇ ਚੇਅਰਮੈਨ ਸਿੱਧੂ ਨੇ ਇਸ ਤੋਂ ਪਹਿਲਾ ਦਫ਼ਤਰ ਦਾ ਉਦਘਾਟਨ ਕਰਦਿਆਂ ਕਿਹਾ ਕਿ ਗਿੱਲ ਪਰਿਵਾਰ ਲੌਂਗੋਵਾਲ ਦਾ ਸੇਵਾਦਾਰ ਪਰਿਵਾਰ ਹੈ | ਇਸ ਮੌਕੇ ਚਮਕੌਰ ਸਿੰਘ ਪੀ. ਏ., ਹਰਜੀਤ ਸਿੰਘ ਗਿੱਲ, ਨਰਿੰਦਰ ਸਿੰਘ ਗਿੱਲ, ਚੰਦ ਸਿੰਘ ਨੰਬਰਦਾਰ ਸਿੰਘ, ਨੰਬਰਦਾਰ ਅਵਤਾਰ ਸਿੰਘ, ਨੰਬਰਦਾਰ ਰਾਮਾ ਸਿੰਘ, ਨੰਬਰਦਾਰ ਸਿੰਘ ਰਾਜਾ ਸਿੰਘ, ਸੋਨੂ, ਭੋਲਾ ਸਿੰਘ ਕਾਕੜ ਕਾ, ਭੋਲਾ ਗੁਰਜੀਤ ਸਿੰਘ, ਸੇਵਾ ਸਿੰਘ ਗਿੱਲ, ਹਰਵਿੰਦਰ ਸਿੰਘ ਗਿੱਲ, ਅਮਰਜੀਤ ਸਿੰਘ ਗਿੱਲ, ਬਹਾਦਰ ਸਿੰਘ, ਪਰਮਾ ਸਿੰਘ, ਹਰਬੰਸ ਸਿੰਘ, ਸ਼ਮਿੰਦਰ ਸਿੰਘ, ਸੁਖਵਿੰਦਰ ਸਿੰਘ, ਇੰਦਰਜੀਤ ਸਿੰਘ ਰੰਧਾਵਾ, ਗੋਬਿੰਦ ਸਿੰਘ, ਅਮਰਿੰਦਰ ਸਿੰਘ ਪਰਮਜੀਤ ਸਿੰਘ ਜੱਸੇ ਕਾ, ਕਰਮ ਸਿੰਘ, ਬਲੌਰ ਸਿੰਘ, ਮੁਕੰਦ ਸਿੰਘ, ਗੁਰਵਿੰਦਰ ਸਿੰਘ, ਮਾ. ਗੁਰਵਿੰਦਰ ਸਿੰਘ, ਸੁਖਵਿੰਦਰ ਸਿੰਘ ਗਿੱਲ, ਧਰਮ ਸਿੰਘ, ਗੁਰਚਰਨ ਸਿੰਘ ਦਰਾਕਾ, ਭਗਵੰਤ ਸਿੰਘ ਡੈਲੀਗੇਟ, ਕਮਲਵੀਰ ਸਿੰਘ ਬੀਰੂ ਹਾਜ਼ਰ ਸਨ |