04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਐਸ.ਆਈ.ਆਰ. ਦੀ ਪ੍ਰੀ ਮੈਪਿੰਗ ਲਈ ਵੱਖ-ਵੱਖ ਬੂਥਾਂ 'ਤੇ ਲਗਾਏ ਵਿਸ਼ੇਸ਼ ਕੈਂਪ <br/>

Ad Position 21
repet_subhas-goyals [Copy P29]
ਅਜੀਤ ਡੈਸਕ 08-06-2026
ਮੂਣਕ, 7 ਜੂਨ (ਵਰਿੰਦਰ ਭਾਰਦਵਾਜ) - ਮੁੱਖ ਚੋਣ ਕਮਿਸ਼ਨ ਦੇ ਹੁਕਮਾਂ ਤਹਿਤ ਐਸ ਆਈ ਆਰ ਦੀ ਪ੍ਰੀ ਮੈਪਿੰਗ ਲਈ ਸ਼ਹਿਰ ਮੂਣਕ ਵਿਖੇ ਬੂਥ ਲੈਵਲ ਅਫਸਰਾਂ ਵਲੋ ਬੂਥ ਨੰਬਰ 94 ਤੋਂ 111 ਤੱਕ ਸਬੰਧਤ ਬੂਥਾਂ 'ਤੇ ਸਪੈਸ਼ਲ ਕੈਂਪ ਲਗਾਏ ਗਏ | ਜਿਸ ਦੌਰਾਨ ਬੂਥਾਂ ਤੇ ਮੈਪਿੰਗ ਕਰਵਾਉਣ ਆਏ ਵੋਟਰਾਂ 'ਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ ਅਤੇ ਗਰਮੀ ਵਧੇਰੇ ਹੋਣ ਦੇ ਬਾਵਜੂਦ ਵੀ ਵੱਧ ਤੋਂ ਵੱਧ ਵੋਟਰਾਂ ਨੇ ਆਪਣੀਆਂ ਵੋਟਾਂ ਐਸ ਆਈ ਆਰ ਲਈ ਮੈਪ ਕਰਵਾਈਆਂ ਗਈਆਂ | ਇਸ ਮੌਕੇ ਵੱਖ-ਵੱਖ ਬੂਥਾਂ ਦੇ ਹਿਸਾਬ ਨਾਲ ਐਸ.ਆਈ.ਆਰ. ਦੀ ਪ੍ਰੀ ਮੈਪਿੰਗ ਕਰਨ ਲਈ ਸ਼ਹਿਰ ਮੂਣਕ ਦੇ ਬੂਥ ਨੰਬਰ 103 ਪਰਦੀਪ ਕੁਮਾਰ, ਬੂਥ ਨੰਬਰ 104 ਚਤਵੰਤ ਸਿੰਘ, ਬੂਥ ਨੰਬਰ 105 ਭਵਦੀਪ ਸਿੰਘ, ਬੂਥ ਨੰਬਰ 106 ਸਚਿਨ ਕੁਮਾਰ, ਬੂਥ ਨੰਬਰ 109 ਵਿਰਥਾ ਸਿੰਘ, ਬੂਥ ਨੰਬਰ 110 ਸਰਬਜੀਤ ਸਿੰਘ, ਬੂਥ ਨੰਬਰ 111 ਅਮਨਦੀਪ ਸਿੰਘ ਆਦਿ ਬੂਥ ਲੈਵਲ ਅਫਸਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਕ੍ਰਾਂਤੀ ਦੀ ਬਦੌਲਤ ਇਤਿਹਾਸ ਰਚ ਰਹੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ- 'ਆਪ' ਆਗੂ <br/> ਅਗਲੀ ਖ਼ਬਰ ਮਲੇਰਕੋਟਲਾ ਦੇ ਕਾਂਗਰਸੀਆਂ ਨੇ ਬੀਬਾ ਨਿਸ਼ਾਤ ਅਖਤਰ ਦੀ ਅਗਵਾਈ ਹੇਠ ਵਿਧਾਇਕ ਦੇ ਦਫਤਰ ਅੱਗੇ ਖਿਲਾਰਿਆ ਝਾੜੂ <br/>
Ad Position 24