03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਰੋਟਰੀ ਕਲੱਬ ਮਿਡਟਾਊਨ ਦੀ ਨਵੀਂ ਟੀਮ ਦਾ ਐਲਾਨ

Ad Position 21
No active advertisement
ਅਜੀਤ ਡੈਸਕ 01-07-2026
ਮਲੇਰਕੋਟਲਾ, 30 ਜੂਨ (ਪਾਰਸ ਜੈਨ) – ਰੋਟਰੀ ਕਲੱਬ ਮਲੇਰਕੋਟਲਾ ਮਿਡਟਾਉਨ ਵਲੋਂ ਸਾਲ 2026-27 ਦੀ ਨਵੀਂ ਟੀਮ ਦਾ ਐਲਾਨ ਕੀਤਾ ਗਿਆ । ਜਿਸ ਦੌਰਾਨ ਨਿਤੀਨ ਜੈਨ ਨੂੰ ਮੁੜ ਤੋਂ ਕਲੱਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ । ਇਸ ਦੇ ਨਾਲ ਹੀ ਮਦਨ ਮੋਹਨ ਅਨੇਜਾ ਨੂੰ ਵਾਈਸ ਪ੍ਰਧਾਨ, ਅਭੇ ਗਪਤਾ ਨੂੰ ਸਕੱਤਰ ਅਤੇ ਅਮਨ ਗੋਇਲ ਨੰ ਖਜਾਨਚੀ ਨਿਯੁਕਤ ਕੀਤਾ ਗਿਆ । ਸਮੂਹ ਨਿਯੁਕਤ ਅਹੁਦੇਦਾਰਾਂ ਨੂੰ ਕਲੱਬ ਦੇ ਮੈਂਬਰਾਂ ਵਲੋਂ ਵਧਾਈ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਮੰਗਵਾਲ ਦੇ ਕਿਸਾਨਾਂ ਨੇ ਅੱਠ ਘੰਟੇ ਬਿਜਲੀ ਸਪਲਾਈ ਦੀ ਕੀਤੀ ਮੰਗ ਅਗਲੀ ਖ਼ਬਰ ਦੀਪਕ ਬਾਂਸਲ ਸਰਬਸੰਮਤੀ ਨਾਲ ਬਣੇ ਧੂਰੀ ਮੋਬਾਈਲ ਐਸੋਸੀਏਸ਼ਨ ਦੇ ਪ੍ਰਧਾਨ
Ad Position 24
No active advertisement