ਸੰਗਰੂਰ, 20 ਜੁਲਾਈ (ਸੁਖਵਿੰਦਰ ਸਿੰਘ ਫੁੱਲ)–ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਰਾਤੀ ਇੱਥੇ ਹੋਈ ਵਰਕਰ ਮਿਲਣੀ ਦੌਰਾਨ ਵੱਖ ਵੱਖ ਅਕਾਲੀ ਆਗੂ ਅਤੇ ਵਰਕਰ ਸ਼ਾਮਲ ਹੋਏ। ਪਾਰਟੀ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਹੋਈ ਇਸ ਵਰਕਰ ਮਿਲਣੀ ਵਿਚ ਸ਼ਾਮਲ ਹੋਏ ਆਗੂਆਂ ਵਿਚ ਹਰਵਿੰਦਰ ਕੌਰ, ਅਮਨਦੀਪ ਕੌਰ, ਕੁਲਵੰਤ ਸਿੰਘ ਜੌਲੀਆ, ਜਥੇ ਇੰਦਰਜੀਤ ਸਿੰਘ ਤੂਰ, ਜਥੇ. ਅਜਾਇਬ ਸਿੰਘ ਗਹਿਲਾਂ, ਜਥੇ. ਨਿਹਾਲ ਸਿੰਘ ਨੰਦਗੜ੍ਹ, ਜਗਤਾਰ ਸਿੰਘ ਖੱਟੜਾ, ਮੇਜਰ ਸਿੰਘ ਢਿੱਲੋਂ, ਜਥੇ. ਹਰਪਾਲ ਸਿੰਘ, ਮਨਪ੍ਰੀਤ ਸਿੰਘ ਘਰਾਚੋਂ, ਜਥੇ. ਸਤਨਾਮ ਸਿੰਘ ਗਰੇਵਾਲ, ਭਰਪੂਰ ਸਿੰਘ ਚਹਿਲ, ਕਮਲ ਸਿੰਘ ਕੰਨਾ, ਹਰਵਿੰਦਰ ਸਿੰਘ ਭਵਾਨੀਗੜ੍ਹ, ਹਰਦੀਪ ਸਿੰਘ, ਬਲਵਿੰਦਰ ਸਿੰਘ ਗੋਗੀ, ਪਿਆਰਾ ਸਿੰਘ ਐਮ.ਸੀ, ਧਰਮਿੰਦਰ ਸਿੰਘ ਭੱਟੀਵਾਲ, ਨਰਿੰਦਰ ਕੁਮਾਰ ਵਿੱਕੀ, ਲਖਵਿੰਦਰ ਸਿੰਘ ਚੰਗਾਲ, ਪਰਮਵੀਰ ਸਿੰਘ, ਹਨੀ ਗਰੇਵਾਲ, ਅਮਰਜੀਤ ਸਿੰਘ ਪਟਵਾੜੀ, ਹਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਘਾਬਦਾ, ਮਲਕੀਤ ਸਿੰਘ ਤਹਿਸੀਲਦਾਰ, ਸੋਹਨ ਸਿੰਘ ਸੋਨੂ, ਮਨਪ੍ਰੀਤ ਸਿੰਘ ਗਰੇਵਾਲ ਐਡਵੋਕੇਟ, ਹਰਵਿੰਦਰ ਸਿੰਘ ਮਰਾਹੜ, ਗੋਗੀ ਮਰਾਹੜ, ਕੁਲਦੀਪ ਸਿੰਘ ਐਮ.ਸੀ , ਗੁਰਦਿਆਲ ਸਿੰਘ ਚੱਠਾ, ਬਲਰਾਜ ਸਿੰਘ, ਮਨਮੋਹਨ ਸਿੰਘ, ਸਰਪੰਚ ਮੇਜਰ ਸਿੰਘ ਝਨੇੜੀ, ਸਰਪੰਚ ਤਰਸੇਮ ਨਾਗਰਾ, ਗੁਰਮੀਤ ਜੌਹਲ, ਲਾਭ ਸਿੰਘ ਝੁੱਬਟ, ਸਰਪੰਚ ਜਸ਼ਨ ਗਰੇਵਾਲ, ਵਿਜੈ ਗੋਇਲ, ਯੁਗੇਸ਼ ਬਾਂਸਲ, ਪ੍ਰਦੀਪ ਲੌਹਟ, ਤਰਸੇਮ ਸਿੰਘ ਕਾਨੂੰਗੋ, ਬਲਵਿੰਦਰ ਸਿੰਘ ਨੱਬਰਦਾਰ, ਮਲਕੀਤ ਸਿੰਘ ਬੌਬੀ, ਕਰਮ ਸਿੰਘ, ਰਾਹੁਲ ਕੁਮਾਰ ਜਿੰਦਲ, ਡਿੰਪਲ ਜਿੰਦਲ, ਮਨੂ ਜਿੰਦਲ, ਕੁਲਵੰਤ ਸਿੰਘ ਪ੍ਰਧਾਨ, ਪ੍ਰਿਤਪਾਲ ਸਿੰਘ ਸੋਢੀ, ਪ੍ਰਿੰ. ਜਸਪਾਲ ਸਿੰਘ ਜਸ, ਭਾਈ ਪਿਆਰਾ ਸਿੰਘ, ਮਿਸਰਾ ਸਿੰਘ ਬਟੜਿਆਣਾ, ਜਸਪਾਲ ਸਿੰਘ ਖੁਰਾਣਾ, ਸੰਜੇ ਕੁਮਾਰ ਭੱਲਾ, ਭੁਪਿੰਦਰ ਸਿੰਘ ਸੋਢੀ, ਪ੍ਰਗਟ ਸਿੰਘ, ਮਨਜੀਤ ਸਿੰਘ ਨਾਗੀ, ਸਤਨਾਮ ਸਿੰਘ, ਕੇਹਰ ਸਿੰਘ, ਸੁਖਵਿੰਦਰ ਸਿੰਘ ਪ੍ਰਧਾਨ, ਭਾਈ ਦਲਬੀਰ ਸਿੰਘ, ਸੁਖਵਿੰਦਰ ਸਿੰਘ, ਪਵਿੱਤਰ ਸਿੰਘ, ਭੁਪਿੰਦਰ ਸਿੰਘ ਅਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।