02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਧੂਣੀਆਂ ਤਾਪਣ ਦੀ ਤਪੱਸਿਆ ਸ਼ਹਿਣਾ ਵਿਖੇ ਜਾਰੀ <br/>

Ad Position 21
No active advertisement
ਅਜੀਤ ਡੈਸਕ 24-05-2026
ਸ਼ਹਿਣਾ, 23 ਮਈ (ਸੁਰੇਸ਼ ਗੋਗੀ)-ਸ੍ਰੀ ਸ੍ਰੀ 108 ਡੇਰਾ ਸੰਤ ਬਾਬਾ ਫਲਗੂ ਦਾਸ ਦੀਆਂ ਪੁਰਾਣੀਆਂ ਸਮਾਧਾਂ ਸ਼ਹਿਣਾ ਵਿਖੇ ਨਗਰ ਦੀ ਸੁੱਖ ਸ਼ਾਂਤੀ ਲਈ ਤੇ ਚੜ੍ਹਦੀ ਕਲਾ ਲਈ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਦਿਆਲ ਦਾਸ ਦੀ ਮੌਜੂਦਗੀ 'ਚ ਬਾਬਾ ਹਰੀ ਪ੍ਰਕਾਸ਼ ਵਲੋਂ ਧੂਣੀਆਂ ਤਾਪਣ ਦੀ ਤਪੱਸਿਆ ਜਾਰੀ ਹੈ | ਡੇਰਾ ਦੇ ਮੁੱਖ ਸੇਵਾਦਾਰ ਬਾਬਾ ਦਿਆਲ ਦਾਸ ਨੇ ਦੱਸਿਆ ਕਿ ਸਮੂਹ ਸ਼ਰਧਾਲੂਆਂ ਦੇ ਸਹਿਯੋਗ ਨਾਲ ਡੇਰੇ ਵਿਚ ਤਪੱਸਿਆ ਜਾਰੀ ਹੈ, ਉਨ੍ਹਾਂ ਦੱਸਿਆ ਕਿ ਤਪੱਸਿਆ ਦੀ ਸਮਾਪਤੀ ਦੌਰਾਨ ਆਰੰਭ ਪਾਠਾਂ ਦੇ ਭੋਗ ਪਾਏ ਜਾਣਗੇ | ਉਨ੍ਹਾਂ ਕਿਹਾ ਕਿ ਤਪੱਸਿਆ ਦੌਰਾਨ ਡੇਰਾ ਸੰਤ ਬਾਬਾ ਫਲਗੂ ਦਾਸ ਦੇ ਸ਼ਰਧਾਲੂ ਸ਼ਰਧਾ ਭਾਵਨਾ ਨਾਲ ਸੇਵਾ ਕਰ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਚੋਣ ਕਮਿਸ਼ਨ ਤਾਂ ਬੰਦ ਹੀ ਕਰ ਦੇਣਾ ਚਾਹੀਦਾ : ਸੁਖਬੀਰ ਸਿੰਘ ਬਾਦਲ ਅਗਲੀ ਖ਼ਬਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਤੈਰਾਕੀ ਦੀ ਦਿੱਤੀ ਸਿਖਲਾਈ <br/>
Ad Position 24
No active advertisement