ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

Ad Position 21
No active advertisement
ਅਜੀਤ ਡੈਸਕ 04-07-2026

ਸਵਾਲ : 631. 'ਕਮਰ ਕੱਸਾ' ਕੀ ਸ਼ੈਅ ਹੁੰਦੀ ਹੈ? 632. 'ਰਵਾਲਸਰ' ਝੀਲ ਕਿਹੜੇ ਧਰਮ ਦਾ ਤੀਰਥ ਅਸਥਾਨ ਹੈ? 633. 'ਸ਼ਿਵਾਲਕ, ਧੌਲਾਧਾਰ ਤੇ ਪੀਰ ਪੰਜਾਲ' ਪਹਾੜ ਕਿੱਥੇ ਹਨ? 634. 'ਸ. ਹਰੀ ਸਿੰਘ ਨਲੂਏ' ਦੀ ਸਮਾਧ ਕਿੱਥੇ ਹੈ? 635. 'ਸ. ਸ਼ਾਮ ਸਿੰਘ ਅਟਾਰੀ' ਮਹਾਰਾਜਾ ਰਣਜੀਤ ਸਿੰਘ ਦਾ ਕੀ ਰਿਸ਼ਤੇਦਾਰ ਸੀ? 636. 'ਸੰਧਾਵਾਲੀਏ' ਸਰਦਾਰ ਕੌਣ ਸਨ? 637. 'ਜਲ ਮਿਲਿਆ ਪਰਮੇਸ਼ਰ ਮਿਲਿਆ' ਤੋਂ ਕੀ ਭਾਵ ਹੈ? 638. 'ਤਿਮਰ ਲੰਗ' ਕਿਹੜੇ ਧਾੜਵੀ ਨੂੰ ਕਿਹਾ ਜਾਂਦਾ ਹੈ? 639. 'ਬਿਸ਼ਨ ਸਿੰਘ ਬੇਦੀ' ਦੀ ਖੇਡ ਦਾ ਨਾਂਅ ਦੱਸੋ? 640. 'ਪੋਲੋ' ਦੀ ਖੇਡ ਦਾ ਪਟਿਆਲੇ ਨਾਲ ਸੰਬੰਧ ਦੱਸੋ।
ਜਵਾਬ : 631. ਲੱਕ ਨੂੰ ਕੱਸ ਕੇ ਬੰਨ੍ਹਿਆ ਸਾਫਾ ਜਾਂ ਪਰਨਾ। 632. ਸਿੱਖਾਂ ਹਿੰਦੂਆਂ ਤੇ ਬੋਧੀਆਂ ਦਾ। 633. ਹਿਮਾਚਲ ਤੇ ਕਸ਼ਮੀਰ ਵਿਚ। 634. ਨੌਸ਼ਹਿਰਾ-ਸਰਹੱਦੀ ਸੂਬਾ-ਪਾਕਿਸਤਾਨ। 635. ਮਹਾਰਾਜੇ ਦੇ ਪੋਤਰੇ ਨੌਨਿਹਾਲ ਸਿੰਘ ਦਾ ਸਹੁਰਾ। 636. ਮਹਾਰਾਜੇ ਰਣਜੀਤ ਸਿੰਘ ਦਾ ਸ਼ਰੀਕਾ। 637. ਪਾਣੀ ਰੱਬ ਦੀ ਬਖ਼ਸ਼ਿਸ਼ ਤੇ ਦਰਸ਼ਨ ਹੈ। 638. ਅਮੀਰ ਤੈਮੂਰ ਨੂੰ-ਮੁਗਲਾਂ ਦਾ ਵਡੇਰਾ। 639. ਕ੍ਰਿਕਟ। 640. ਪਟਿਆਲੇ ਵਿਚ ਰਾਜਿਆਂ ਦਾ ਸ਼ਾਹੀ ਖੇਡ ਵਜੋਂ ਬਹੁਤ ਮਕਬੂਲ ਰਹੀ।
-ਮੋਬਾਈਲ : +1-647-403-1299

Ad Position 22
No active advertisement
ਪਿਛਲੀ ਖ਼ਬਰ ਬਚਪਨ ਅਗਲੀ ਖ਼ਬਰ ਕਣੀਆਂ
Ad Position 24
No active advertisement