ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਬਚਪਨ

Ad Position 21
No active advertisement
ਅਜੀਤ ਡੈਸਕ 04-07-2026

ਬਚਪਨ ਵਰਗੀ ਮੌਜ ਨਹੀਂ,
ਮਨ 'ਤੇ ਕੋਈ ਬੋਝ ਨਹੀਂ।

ਸਾਰੇ ਜਣੇ ਪਿਆਰ ਨੇ ਕਰਦੇ,
ਮਾਰਦਾ ਕੋਈ ਰੋਹਬ ਨਹੀਂ।

ਖਾਣਾ, ਪੀਣਾ ਅਤੇ ਖੇਡਣਾ
ਕਰਨਾ ਕੰਮ ਕੋਈ ਹੋਰ ਨਹੀਂ।

ਬਚਪਨ ਵਿਚ ਜੋ ਲਏ ਨਜ਼ਾਰੇ,
ਮਿੱਤਰੋ ਮਿਲਣੇ ਫੇਰ ਨਹੀਂ।

ਬਚਪਨ ਜਿੰਨਾ ਪਿਆਰਾ ਹੁੰਦੈ,
ਜ਼ਿੰਦਗੀ ਦਾ ਰੰਗ ਹੋਰ ਨਹੀਂ।

'ਖੁਡਾਲ' ਬਚਪਨ ਨੇ ਸਾਰੇ ਲੱਭਦੇ,
ਲੰਘੇ ਬਚਪਨ ਮਿਲਦੇ ਫੇਰ ਨਹੀਂ।
-408, ਜ਼ਿਲ੍ਹਾ ਕਚਹਿਰੀ, ਬਠਿੰਡਾ।
ਮੋਬਾਈਲ : 94641-29118

Ad Position 22
No active advertisement
ਪਿਛਲੀ ਖ਼ਬਰ ਜੀਵਾਂ ਦੀ ਸੇਵਾ ਅਗਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ
Ad Position 24
No active advertisement