16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

Ad Position 21
repet_subhas-goyals [Copy P29]
ਅਜੀਤ ਡੈਸਕ 01-08-2026

ਸਵਾਲ : 761. 'ਵਰਮੀ' ਕਿਹੜਾ ਜੀਵ ਉਸਾਰਦਾ ਹੈ?
762. 'ਮਾਲਵੇ' ਦੇ ਤਿੰਨ 'ਕਿੱਸਾਕਾਰਾਂ' ਦੇ ਨਾਂਅ ਦੱਸੋ?
763. ਢਾਡੀ ਰਾਗ ਦਾ ਵੀਹਵੀਂ ਸਦੀ ਦਾ 'ਸਿਰਮੌਰ ਢਾਡੀ' ਕੌਣ ਸੀ?
764. 'ਦੀਦਾਰ ਸਿੰਘ ਰਟੈਂਡਾ' ਕਿਹੜੀ ਗਾਇਕੀ ਦਾ ਗਮੰਤਰੀ ਸੀ?
765. 'ਪਹਿਲਵਾਨ ਮੇਹਰ ਦੀਨ' ਦੁਆਬੇ ਦੇ ਕਿਹੜੇ ਜ਼ਿਲ੍ਹੇ ਦਾ ਸੀ?
766. 'ਸ਼ਾਹ ਮੁਹੰਮਦ' ਵਾਰਕਾਰ ਕਿੱਥੋਂ ਦਾ ਰਹਿਣ ਵਾਲਾ ਸੀ?
767. ਇਸਲਾਮ ਵਿਚ 'ਆਖਰੀ ਨਬੀ' ਕਿਸ ਹਜ਼ਰਤ ਨੂੰ ਕਹਿੰਦੇ ਨੇ?
768. 'ਹਜ਼ਰਤ ਈਸਾ' ਦੇ ਪਿਤਾ ਦਾ ਕੀ ਨਾਂਅ ਸੀ?
769. 'ਵਰਧਮਾਨ ਮਹਾਂਵੀਰ ਜੈਨ' ਕੌਣ ਸੀ?
770. 'ਤੀਰਥੰਕਰ' ਕਿਸ ਨੂੰ ਕਹਿੰਦੇ ਹਨ?
ਜਵਾਬ : 761. ਸਿਉਂਕ।
762. ਬਾਬੂ ਰਜਬ ਅਲੀ, ਸਾਧੂ ਦਯਾ ਸਿੰਘ ਤੇ ਭਗਵਾਨ ਸਿੰਘ।
763. ਗਿਆਨੀ ਸੋਹਣ ਸਿੰਘ ਸੀਤਲ।
764. ਢਾਡੀ ਕਲੀਆਂ ਗੌਣ ਵਾਲਾ।
765. ਸ਼ਾਹਕੋਟ-ਜਲੰਧਰ ਜ਼ਿਲ੍ਹੇ ਦਾ।
766. ਬਟਾਲਾ-ਗੁਰਦਾਸਪੁਰ।
767. ਹਜ਼ਰਤ ਮੁਹੰਮਦ ਸਾਹਿਬ ਨੂੰ।
768. ਰੱਬ ਦਾ ਪੁੱਤਰ ਮੰਨਿਆ ਜਾਂਦਾ ਹੈ ਪਰ ਪਾਲਣ ਵਾਲਾ ਯੂਸਫ਼ ਸੀ।
769. ਜੈਨ ਧਰਮ ਦਾ ਮੋਢੀ।
770. ਜੈਨ ਮੱਤ ਦੇ 24 ਮਹਾਂਪੁਰਸ਼ਾਂ ਨੂੰ।
-ਮੋਬਾਈਲ : +1-647-403-1299

Ad Position 22
No active advertisement
ਪਿਛਲੀ ਖ਼ਬਰ ਸੁਹਾਂਜਣੇ ਦਾ ਰੁੱਖ ਅਗਲੀ ਖ਼ਬਰ ਕੀ ਤੁਸੀਂ ਜਾਣਦੇ ਹੋ?
Ad Position 24