08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਆਸਟੇ੍ਰਲੀਆ ਦੇ ਸਾਬਕਾ ਕਿ੍ਕਟਰ ਡੈਮੀਅਨ ਮਾਰਟਿਨ ਦੀ ਹਾਲਤ ਗੰਭੀਰ

Ad Position 21
No active advertisement
ਅਜੀਤ ਡੈਸਕ 01-01-2026

ਬਿ੍ਸਬੇਨ, 31 ਦਸੰਬਰ (ਏਜੰਸੀ)-ਸਾਬਕਾ ਆਸਟ੍ਰੇਲੀਆਈ ਕਿ੍ਕਟਰ ਡੈਮੀਅਨ ਮਾਰਟਿਨ ਨੂੰ ਮੈਨਿਨਜਾਈਟਿਸ (ਦਿਮਾਗ ਦੀ ਝਿੱਲੀ ਦੀ ਸੋਜ) ਕਾਰਨ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਉਹ ਕੋਮਾ ਵਿਚ ਹੈ | ਉਸਦਾ ਬਿ੍ਸਬੇਨ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ | 54 ਸਾਲਾ ਮਾਰਟਿਨ ਨੇ ਬਾਕਸਿੰਗ ਡੇਅ 'ਤੇ ਅਚਾਨਕ ਹਾਲਤ ਵਿਗੜ ਗਈ, ਅਤੇ ਉਸਨੂੰ ਤੁਰੰਤ ਬਿ੍ਸਬੇਨ ਦੇ ਇੱਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ | ਮਾਰਟਿਨ ਦੀ ਬਿਮਾਰੀ ਦੀ ਪੁਸ਼ਟੀ ਉਸਦੇ ਕਰੀਬੀ ਦੋਸਤ ਅਤੇ ਸਾਬਕਾ ਆਸਟ੍ਰੇਲੀਆਈ ਵਿਕਟਕੀਪਰ ਐਡਮ ਗਿਲਕਿ੍ਸਟ ਨੇ ਕੀਤੀ | ਡੈਮੀਅਨ ਮਾਰਟਿਨ ਨੇ ਆਸਟ੍ਰੇਲੀਆ ਲਈ 67 ਟੈਸਟ ਅਤੇ 208 ਵਨਡੇ ਮੈਚ ਖੇਡੇ ਹਨ, ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਗੈਰ-ਕਾਨੂੰਨੀ ਤਰੀਕੇ ਨਾਲ ਦੇਸ਼ 'ਚ ਆਉਣ ਵਾਲਿਆਂ ਨੂੰ ਮਿਲਣਗੀਆਂ ਸਜ਼ਾਵਾਂ-ਅਮਰੀਕਾ <br/> ਅਗਲੀ ਖ਼ਬਰ ਯੂ.ਕੇ. ਦਾ ਕੰਮਕਾਜ਼ ਵੀਜ਼ਾ ਲੈਣ ਲਈ ਅੰਗਰੇਜ਼ੀ ਬੋਲਣ ਵਾਲੇ ਨਵੇਂ ਨਿਯਮ 8 ਤੋਂ ਹੋਣਗੇ ਲਾਗੂ <br/>
Ad Position 24