30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਸਿਨਰ ਨੇ 350ਵੀਂ ਕਰੀਅਰ ਜਿੱਤ ਦਾ ਰਿਕਾਰਡ ਬਣਾਇਆ

Ad Position 21
No active advertisement
ਅਜੀਤ ਡੈਸਕ 03-05-2026

ਮੈਡਰਿਡ, 2 ਮਈ (ਏਜੰਸੀ)-ਵਿਸ਼ਵ ਨੰਬਰ 1 ਜੈਨਿਕ ਸਿਨਰ ਨੇ ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖੀ ਤੇ ਆਂਪਣੇ ਕਰੀਅਰ ਦੀ 350ਵੀਂ ਜਿੱਤ ਹਾਸਲ ਕੀਤੀ ਤੇ ਪਹਿਲੀ ਵਾਰ ਮੈਡਰਿਡ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚਿਆ | ਸਿਨਰ ਨੇ ਆਰਥਰ ਫਿਲਸ ਨੂੰ 6-2, 6-4 ਨਾਲ ਹਰਾਇਆ, ਆਪਣੀ ਜਿੱਤ ਦੀ ਲੜੀ ਨੂੰ 22 ਮੈਚਾਂ ਤੱਕ ਵਧਾ ਦਿੱਤਾ | ਸਿਨਰ ਲਗਾਤਾਰ ਪੰਜਵੀਂ ਮਾਸਟਰਜ਼ 1000 ਟੂਰਨਾਮੈਂਟ ਫਾਈਨਲ 'ਚ ਵਿਸ਼ਵ ਨੰਬਰ 3 ਅਲੈਗਜ਼ੈਂਡਰ ਜ਼ਵੇਰੇਵ ਦਾ ਸਾਹਮਣਾ ਕਰੇਗਾ |

Ad Position 22
No active advertisement
ਪਿਛਲੀ ਖ਼ਬਰ ਵੈਭਵ ਨਾਲ ਗਲਤ ਵਿਵਹਾਰ 'ਤੇ ਜੈਮੀਸਨ ਨੂੰ ਇਕ ਡੀਮੈਰਿਟ ਪੁਆਇੰਟ ਮਿਲਿਆ <br/> ਅਗਲੀ ਖ਼ਬਰ ਪਰਬੀਨ ਕੌਰ ਮਾਨ ਐਬਟਸਫੋਰਡ ਸੂਬਾਈ ਅਦਾਲਤ ਦੀ ਜੱਜ ਬਣੀ <br/>
Ad Position 24