30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਡਾਕਟਰਾਂ ਦੀ ਲਾਪਰਵਾਹੀ ਨਾਲ ਬੱਚੇ ਦੀ ਮÏਤ

Ad Position 21
No active advertisement
ਅਜੀਤ ਡੈਸਕ 19-04-2026

ਮੈਲਬੌਰਨ, 18 ਅਪ੍ਰੈਲ (ਪਰਮਵੀਰ ਸਿੰਘ ਆਹਲੂਵਾਲੀਆ)-ਮਾਰਚ 2024 ਵਿਚ ਪਰਥ 'ਚ ਭਾਰਤੀ ਮੂਲ ਦੇ 21 ਮਹੀਨੇ ਦੇ ਬੱਚੇ ਸੰਦੀਪਨ ਧਰ ਦੀ ਮÏਤ ਦੇ ਮਾਮਲੇ 'ਚ ਜਾਂਚ ਦÏਰਾਨ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ | ਰਿਪੋਰਟ ਮੁਤਾਬਕ ਬੱਚੇ ਦੀ ਮÏਤ ਡਾਕਟਰਾਂ ਦੀ ਅਣਗਹਿਲੀ ਕਾਰਨ ਹੋਈ | ਮਿ੍ਤਕ ਦੇ ਮਾਪਿਆਂ ਵੱਲੋਂ ਬੱਚੇ ਨੂੰ ਤਿੰਨ ਵਾਰ ਐਮਰਜੈਂਸੀ ਵਿਭਾਗ ਵਿਚ ਲੈ ਕੇ ਜਾਇਆ ਗਿਆ ਸੀ ਤੇ ਵਾਰ-ਵਾਰ ਖੂਨ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ ਸੀ, ਪਰ ਹਸਪਤਾਲ ਸਟਾਫ਼ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ | ਡਾਕਟਰ ਬੱਚੇ ਦੀ ਬਿਮਾਰੀ ਨੂੰ ਆਮ ਬੁਖਾਰ ਸਮਝਦੇ ਰਹੇ | ਬੱਚੇ ਦੀ ਮÏਤ ਤੋਂ ਬਾਅਦ ਹੋਏ ਪੋਸਟਮਾਰਟਮ ਵਿਚ ਸਾਹਮਣੇ ਆਇਆ ਕਿ ਉਹ ਖੂਨ ਦੇ ਕੈਂਸਰ ਨਾਲ ਪੀੜਤ ਸੀ | ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜੇ ਸਮੇਂ 'ਤੇ ਠੀਕ ਜਾਂਚ ਤੇ ਇਲਾਜ ਕੀਤਾ ਜਾਂਦਾ ਤਾਂ ਬੱਚੇ ਦੀ ਜਾਨ ਬਚ ਸਕਦੀ ਸੀ | ਇਸ ਦਰਦਨਾਕ ਘਟਨਾ ਨੇ ਆਸਟਰੇਲੀਆ ਦੀ ਸਿਹਤ ਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਗੁਰਮਤਿ ਪ੍ਰਕਾਸ਼ ਦਮਦਮੀ ਟਕਸਾਲ ਮਨਟੀਕਾ ਵਿਖੇ ਖ਼ਾਲਸਾ ਸਾਜਨਾ ਦਿਵਸ ਮੌਕੇ ਵੱਡੀ ਗਿਣਤੀ 'ਚ ਪੁੱਜੀਆਂ ਸੰਗਤਾਂ... ਅਗਲੀ ਖ਼ਬਰ ਟੇਬਲ ਟੈਨਿਸ ਚੈਂਪੀਅਨਸ਼ਿਪ-ਸਿੰਡਰੇਲਾ ਨੇ ਅੰਡਰ-19 ਖ਼ਿਤਾਬ ਜਿੱਤਿਆ
Ad Position 24