06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਕੈਨੇਡਾ ਵਿਖੇ ਪਾਰਕ 'ਚੋਂ ਮਿਲੀ ਪੰਜਾਬਣ ਦੀ ਲਾਸ਼

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਟੋਰਾਂਟੋ, 24 ਅਪ੍ਰੈਲ (ਸਤਪਾਲ ਸਿੰਘ ਜੌਹਲ)-ਕੈਨੇਡਾ ਵਿਖੇ ਟੋਰਾਂਟੋ ਨੇੜੇ ਬੈਰੀ ਸ਼ਹਿਰ 'ਚ ਪਾਰਕ 'ਚ 26 ਸਾਲਾ ਅਨਮੋਲਦੀਪ ਕÏਰ ਦੀ ਮÏਤ ਹੋਣ ਦੀ ਖ਼ਬਰ ਹੈ ਤੇ ਉਸ ਦੀ ਲਾਸ਼ ਬੈਂਚ ਤੋਂ ਮਿਲੀ ਹੈ | ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਨਾਲ ਸਬੰਧਿਤ ਅਨਮੋਲਦੀਪ ਆਮ ਵਾਂਗ ਸੈਰ ਕਰਨ ਘਰੋਂ ਗਈ ਸੀ ਪਰ ਉਸ ਦੀ ਮੌਤ ਦੇ ਕਾਰਨਾਂ ਬਾਰੇ ਸਪੱਸ਼ਟ ਜਾਣਕਾਰੀ ਨਹੀਂ ਮਿਲੀ | ਪਤਾ ਲੱਗਾ ਹੈ ਕਿ ਅਨਮੋਲ 2021 ਤੋਂ ਕੈਨੇਡਾ ਵਿਚ ਸੀ ਤੇ ਪੜ੍ਹਨ ਤੋਂ ਬਾਅਦ ਵਰਕ ਪਰਮਿਟ ਨਾਲ ਬੱਚਿਆਂ ਦੀ ਦੇਖਭਾਲ ਕਰਨ ਦਾ ਕੰਮ ਕਰ ਰਹੀ | ਪਾਰਕ 'ਚ ਉਸ ਨੂੰ ਇਤਰਾਜ਼ਯੋਗ ਹਾਲਤ 'ਚ ਦੇਖ ਕੇ ਰਾਹਗੀਰਾਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ | ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਰੋਮਾਂਚਕ ਮੈਚ 'ਚ ਬੈਂਗਲੁਰੂ ਨੇ ਗੁਜਰਾਤ ਨੂੰ 5 ਵਿਕਟਾਂ ਨਾਲ ਹਰਾਇਆ <br/> ਅਗਲੀ ਖ਼ਬਰ ਮਾਤਾ ਮਲਕੀਤ ਕੌਰ ਗਿੱਲ ਨਮਿਤ ਸ਼ਰਧਾਂਜਲੀ ਸਮਾਗਮ <br/>
Ad Position 24