25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਦਿੱਲੀ ਪੁਲਿਸ ਦੇ ਸਵੈ-ਰੱਖਿਆ ਵਿੰਗ ਨੇ ਲਗਾਈ ਵਰਕਸ਼ਾਪ

ਨਵੀਂ ਦਿੱਲੀ, 25 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੇ ਸਵੈ-ਰੱਖਿਆ ਵਿੰਗ (ਐਸ.

Ad Position 21
No active advertisement
ਅਜੀਤ ਡੈਸਕ 26-09-2026
ਨਵੀਂ ਦਿੱਲੀ, 25 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੇ ਸਵੈ-ਰੱਖਿਆ ਵਿੰਗ (ਐਸ. ਪੀ. ਯੂ. ਡਬਲਿਊ. ਏ. ਸੀ.) ਨੇ ਹੋਲੀਡੇ ਇਨ ਹੋਟਲ ਐਰੋਸਿਟੀ, ਨਵੀਂ ਦਿੱਲੀ ਵਿਖੇ ਸਵੈ-ਰੱਖਿਆ ਵਰਕਸ਼ਾਪ ਲਗਾਈ, ਜਿਸ ਵਿਚ ਭਾਗੀਦਾਰਾਂ ਨੂੰ ਬੁਨਿਆਦੀ ਸਵੈ-ਰੱਖਿਆ ਤਕਨੀਕਾਂ, ਨਿੱਜੀ ਸੁਰੱਖਿਆ ਸਥਿਤੀ ਸਬੰਧੀ ਜਾਗਰੂਕਤਾ ਅਤੇ ਆਤਮ ਵਿਸ਼ਵਾਸ ਵਧਾਉਣ ਬਾਰੇ ਵਿਹਾਰਕ ਸਿਖਲਾਈ ਦਿੱਤੀ ਗਈ। ਇਸ ਤੋਂ ਇਲਾਵਾ ਜੀਵਨ ਵਿਚ ਚੌਕਸੀ ਰੱਖਣ ਤੇ ਬਚਾਓ ਦੇ ਪ੍ਰਤੀ ਜ਼ੋਰ ਦਿੱਤਾ ਗਿਆ। ਇਸ ਪ੍ਰੋਗਰਾਮ ਵਿਚ ਇਹ ਗੱਲ ਵੀ ਦੱਸੀ ਗਈ ਕਿ ਮੁਸੀਬਤ ਦੇ ਸਮੇਂ ਹੌਸਲਾ ਨਾ ਹਾਰ ਕੇ ਸਥਿਤੀ ਦਾ ਹਰ ਪੱਖ ਤੋਂ ਸਾਹਮਣਾ ਕਰਨ ਦੀ ਜ਼ਰੂਰਤ ਹੈ।
Ad Position 22
No active advertisement
ਪਿਛਲੀ ਖ਼ਬਰ ਜੇਕਰ ਵਿਦਿਆਰਥੀਆਂ ਦਾ ਮੋਹ ਪੰਜਾਬੀ ਪ੍ਰਤੀ ਘਟਦਾ ਰਿਹਾ ਤਾਂ ਜਲਦੀ ਹੀ ਵੱਜੇਗੀ ਖ਼ਤਰੇ ਦੀ ਘੰਟੀ ਅਗਲੀ ਖ਼ਬਰ ਭਗੌੜੇ ਨੂੰ ਪੁਲਿਸ ਨੇ ਕੀਤਾ ਕਾਬੂ
Ad Position 24