ਦਮੋਰੀਆ ਪੁਲ ਦੀ ਮੁਰੰਮਤ ਦਾ ਕੰਮ ਲਟਕਣ ਕਰਕੇ ਲੋਕ ਹੋ ਰਹੇ ਪੇ੍ਰਸ਼ਾਨ ਠੇਕੇਦਾਰ ਨੇ ਅਜੇ ਪੂਰਾ ਨਹੀਂ ਕੀਤਾ ਕੰਮ, ਰਸਤਾ ਵੀ ਹੋਇਆ ਛੋਟਾ <br/>
ਦਮੋਰੀਆ ਪੁਲ ਦੇ ਪਿੱਲਰਾਂ ਨੂੰ ਮਜ਼ਬੂਤ ਕਰਨ ਦਾ ਕਈ ਮਹੀਨੇ ਤੋਂ ਅਧੂਰਾ ਪਿਆ ਕੰਮ ਤੇ ਖਰਾਬ ਰਸਤੇ ਤੋਂ ਲੰਘਦੇ ਹੋਏ ਲੋਕ | ਨਾਲ ਹੀ ਚਾਰ ਸਾਲ ਤੋਂ ਪਈਆਂ ਸੀਮੈਂਟ ਦੀਆਂ ਸਲੈਬਾਂ | ਤਸਵੀਰਾਂ : ਜੀ. ਪੀ. ਸਿੰਘ
<br/>
24-05-2026