02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਗੁਰਦੁਆਰਾ ਸਿੰਘ ਸਭਾ ਦੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਰੂਪਰਾ ਠੇਕੇਦਾਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ

Ad Position 21
repet_subhas-goyals [Copy P29]
ਅਜੀਤ ਡੈਸਕ 31-05-2026
ਸ਼ਾਹਕੋਟ, 30 ਮਈ (ਨਗਿੰਦਰ ਸਿੰਘ ਬਾਂਸਲ, (ਸੁਖਦੀਪ ਸਿੰਘ)-ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸ਼ਾਹਕੋਟ ਦੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਰੂਪਰਾ ਠੇਕੇਦਾਰ ਦਾ ਮੋਗਾ ਰੋਡ 'ਤੇ ਸਥਿਤ ਸਵਰਗ ਆਸ਼ਰਮ ਵਿਖੇ ਗ਼ਮਗੀਨ ਮਾਹÏਲ ਵਿਚ ਅੰਤਿਮ ਸਸਕਾਰ ਕਰ ਦਿੱਤਾ ਗਿਆ¢ ਉਨ੍ਹਾਂ ਦੀ ਚਿਖ਼ਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਰੂਪਰਾ (ਬੱਬਲੂ) ਨੇ ਦਿਖਾਈ¢ ਇਸ ਮÏਕੇ ਸਾਬਕਾ ਐਮ.ਪੀ. ਸ਼ੁਸ਼ੀਲ ਰਿੰਕੂ, ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਚੇਅਰਮੈਨ ਬਲਕਾਰ ਸਿੰਘ ਚੱਠਾ, ਸੁਖਦੀਪ ਸਿੰਘ ਸੋਨੂ ਕੰਗ ਪੀਏ., ਪ੍ਰਵੀਨ ਗਰੋਵਰ ਐਮ.ਸੀ., ਬੂਟਾ ਸਿੰਘ ਕਲਸੀ ਐਮ.ਸੀ., ਕੁਲਦੀਪ ਸਿੰਘ ਦੀਦ, ਟਿੰਪੀ ਕੁਮਰਾ ਕਾਂਗਰਸੀ ਆਗੂ, ਤਰਲੋਕ ਸਿੰਘ ਰੂਪਰਾ ਪ੍ਰਧਾਨ ਰਾਮਗੜ੍ਹੀਆ ਸਕੂਲ, ਹਰਦੇਵ ਸਿੰਘ ਪੀਟਾ ਸਾਬਕਾ ਐਮ.ਸੀ., ਡਾ. ਅਰਵਿੰਦਰ ਸਿੰਘ ਰੂਪਰਾ ਸਾਬਕਾ ਪ੍ਰਧਾਨ, ਕਾਮਰੇਡ ਵਰਿੰਦਰਪਾਲ ਸਿੰਘ ਕਾਲਾ, ਜਸਵਿੰਦਰ ਸਿੰਘ ਪੋਪਲੀ ਸ਼ਹਿਰੀ ਪ੍ਰਧਾਨ ਅਕਾਲੀ ਦਲ, ਜਤਿੰਦਰਪਾਲ ਸਿੰਘ ਬੱਲਾ, ਜਥੇਦਾਰ ਨਿਰਮਲ ਸਿੰਘ ਸੋਖੀ, ਮਨਜੀਤ ਸਿੰਘ ਡਾਇਰੈਕਟਰ ਰਾਮਗੜ੍ਹੀਆ ਸਕੂਲ, ਬਲਵੀਰ ਸਿੰਘ, ਗੁਰਦੇਵ ਸਿੰਘ, ਸੁਖਜਿੰਦਰ ਸਿੰਘ, ਗੁਰਚਰਨ ਸਿੰਘ, ਮਨਿੰਦਰ ਸਿੰਘ, ਸੁਰਿੰਦਰ ਸਿੰਘ ਕਾਲਾ, ਹਰਬੰਸ ਸਿੰਘ, ਬਿਕਰਮਜੀਤ ਸਿੰਘ ਸੁਖੀਜਾ, ਬਹਾਦਰ ਸਿੰਘ ਖਜ਼ਾਨਚੀ, ਸਕੱਤਰ ਸ਼ਰਨਜੀਤ ਸਿੰਘ ਖਾਲਸਾ, ਸੁਖਜੀਤ ਸਿੰਘ ਝੀਤਾ ਮੁੱਖ ਸੇਵਾਦਾਰ ਗੁਰਦੁਆਰਾ ਸਿੰਘ ਸਭਾ, ਹਰਪਾਲ ਸਿੰਘ ਰੂਪਰਾ, ਜਗਜੀਤ ਸਿੰਘ ਵਸੀਰ, ਵਰਿੰਦਰ ਚÏਧਰੀ, ਲਖਵਿੰਦਰ ਸਿੰਘ ਸÏਖੀ, ਡਾ. ਸੁਰਿੰਦਰ ਭੱਟੀ, ਗਗਨ ਜਿੰਦਲ, ਐਡਵੋਕੇਟ ਸ਼ਿਵਕਰਨ ਮਲਹੋਤਰਾ, ਅਮਿਤ ਮਲਹੋਤਰਾ, ਜਸਪਾਲ ਸਿੰਘ ਸੀਚੇਵਾਲ, ਹਰਜਿੰਦਰ ਸਿੰਘ ਰੂਪੇਵਾਲ, ਜਸਵੀਰ ਸਿੰਘ ਸਿੰਧੜ, ਸੁਰਿੰਦਰ ਸਿੰਘ ਪਦਮ, ਮਨਦੀਪ ਸਿੰਘ ਝੀਤਾ, ਬਲਜੀਤ ਸਿੰਘ ਝੀਤਾ, ਧਰਮਿੰਦਰ ਸਿੰਘ ਰੂਪਰਾ, ਪਰਮਜੀਤ ਸਿੰਘ ਝੀਤਾ, ਸੋਨੂੰ ਮਿੱਤਲ, ਅਰਵਿੰਦ, ਰਛਪਾਲ ਸਿੰਘ ਰੂਪਰਾ, ਅੰਮਿ੍ਤ ਲਾਲ ਕਾਕਾ ਪ੍ਰਧਾਨ ਸ਼ਮਸ਼ਾਨ ਘਰ, ਪਿ੍ਤਪਾਲ ਸਿੰਘ ਖਾਲਸਾ, ਗ੍ਰੰਥੀ ਸਿੰਘ ਸੁਖਨਾਮ ਸਿੰਘ, ਹਰਜਿੰਦਰ ਸਿੰਘ ਜਿੰਦੀ ਪ੍ਰਧਾਨ ਫ਼ੋਟੋਗ੍ਰਾਫ਼ਰ ਐਸੋਸੀਏਸ਼ਨ ਆਦਿ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਫਗਵਾੜਾ ਗੈਸ ਏਜੰਸੀ ਵਲੋਂ ਗੈਸ ਸਿਲੰਡਰਾਂ ਦੀ ਚੈਕਿੰਗ ਦੇ ਨਾਂਅ 'ਤੇ ਲਏ ਜਾ ਰਹੇ ਪੈਸੇ ਅਗਲੀ ਖ਼ਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵਲੋਂ ਵੱਖ-ਵੱਖ ਪਿੰਡਾਂ ਵਿਚ ਲੋਕਾਂ ਨਾਲ ਕੀਤੀ...
Ad Position 24