27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਮੁਰੰਮਤ ਕਾਰਨ ਹਮੀਰਾ ਦਾ ਰੇਲਵੇ ਫਾਟਕ ਦੋ ਦਿਨ ਲਈ ਬੰਦ ਰਹੇਗਾ

Ad Position 21
No active advertisement
ਅਜੀਤ ਡੈਸਕ 24-02-2026
ਸੁਭਾਨਪੁਰ, 23 ਫਰਵਰੀ (ਸਤਨਾਮ ਸਿੰਘ)- ਨਜ਼ਦੀਕੀ ਪਿੰਡ ਹਮੀਰਾ ਵਿਖੇ ਰੇਲਵੇ ਸਟੇਸ਼ਨ 'ਤੇ ਜ਼ਰੂਰੀ ਮੁਰੰਮਤ ਕਾਰਨ ਰੇਲਵੇ ਫਾਟਕ ਦੋ ਦਿਨ ਲਈ ਬੰਦ ਰਹੇਗਾ | ਜਾਣਕਾਰੀ ਅਨੁਸਾਰ ਥਾਣਾ ਸੁਭਾਨਪੁਰ ਦੇ ਮੁੱਖ ਮੁਨਸ਼ੀ ਦਿਲਪ੍ਰੀਤ ਸਿੰਘ ਘੁੰਮਣ ਨੇ ਦੱਸਿਆ ਕਿ ਉਨ੍ਹਾਂ ਨੂੰ ਲਿਖਤੀ ਆਰਡਰ ਆਏ ਹਨ ਕਿ ਹਮੀਰਾ ਦਾ ਰੇਲਵੇ ਫਾਟਕ 24 ਤੇ 25 ਫਰਵਰੀ ਦਿਨ ਮੰਗਲਵਾਰ ਤੇ ਬੁੱਧਵਾਰ ਨੂੰ ਸਵੇਰੇ 7 ਵਜੇ ਤੋਂ ਦੋ ਦਿਨ ਲਈ ਬੰਦ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਵਿਆਹ ਸਮਾਗਮ 'ਚ ਹੋਏ ਝਗੜੇ ਦੌਰਾਨ ਲਾੜੇ ਦੇ ਪਿਤਾ 'ਤੇ ਚੜ੍ਹਾਈ ਗੱਡੀ, ਮੌਤ ਅਗਲੀ ਖ਼ਬਰ ਸੰਤ ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਵਲੋਂ ਸ਼ਾਲੀਮਾਰ ਬਾਗ ਤੇ ਹੋਰ ਥਾਵਾਂ ਦੀ ਸਫ਼ਾਈ <br/>
Ad Position 24