08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਆਰ. ਸੀ. ਐਫ. ਮਜ਼ਦੂਰ ਯੂਨੀਅਨ ਵਲੋਂ ਐਸ. ਐਸ. ਈ. ਸ਼ਿਵਮ ਵਰਮਾ ਦਾ ਸਨਮਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 14-04-2026
ਕਪੂਰਥਲਾ, 13 ਅਪ੍ਰੈਲ (ਵਿ.ਪ੍ਰ.)-ਆਰ. ਸੀ. ਐਫ. ਮਜ਼ਦੂਰ ਯੂਨੀਅਨ ਦੇ ਸੁਪਰਵਾਈਜ਼ਰ ਕੇਡਰ ਦੇ ਜੁਝਾਰੂ ਸਾਥੀ ਸ਼ਿਵਮ ਵਰਮਾ ਐਸ. ਐਸ. ਈ. ਪਲੈਨਿੰਗ ਦਾ ਤਬਾਦਲਾ ਮੁਗਲ ਸਰਾਏ ਵਿਚ ਹੋ ਜਾਣ 'ਤੇ ਉਨ੍ਹਾਂ ਨੂੰ ਵਿਦਾਇਗੀ ਦੇਣ ਲਈ ਯੂਨੀਅਨ ਵਲੋਂ ਇਕ ਸਮਾਗਮ ਕਰਵਾਇਆ, ਜਿਸ 'ਚ ਯੂਨੀਅਨ ਦੇ ਪ੍ਰਧਾਨ ਅਭਿਸ਼ੇਕ ਸਿੰਘ ਤੇ ਜਨਰਲ ਸਕੱਤਰ ਰਾਮ ਰਤਨ ਸਿੰਘ ਦੀ ਅਗਵਾਈ ਵਿਚ ਯੂਨੀਅਨ ਦੇ ਆਗੂਆਂ ਤੇ ਵਰਕਰਾਂ ਨੇ ਸ਼ਿਵਮ ਵਰਮਾ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਸ਼ਿਵਮ ਵਰਮਾ ਨੇ ਆਰ. ਸੀ. ਐਫ. ਮਜ਼ਦੂਰ ਯੂਨੀਅਨ ਦਾ ਧੰਨਵਾਦ ਕੀਤਾ | ਇਸ ਤੋਂ ਪਹਿਲਾਂ ਆਰ. ਸੀ. ਐਫ. ਦੀ ਵਰਕਸ਼ਾਪ ਦੇ ਗੇਟ 'ਤੇ ਯੂਨੀਅਨ ਦੇ ਅਹੁਦੇਦਾਰਾਂ ਤੇ ਸੁਪਰਵਾਈਜ਼ਰ ਵਿੰਗ ਦੇ ਆਗੂਆਂ ਨੇ ਉਨ੍ਹਾਂ 'ਤੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਨੂੰ ਵਿਦਾਇਗੀ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਜਥੇ. ਖੁਸਰੋਪੁਰ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ 1 ਸਾਲ ਪਹਿਲਾਂ ਤੋਂ ਪਾਰਟੀ 'ਚੋਂ ਕੱਢੇ ਹੋਏ-ਜਥੇ. ਮੁਖਤਿਆਰ ਸਿੰਘ ਸੋ... ਅਗਲੀ ਖ਼ਬਰ ਭਰੋਆਣਾ ਵਿਖੇ ਚੌਥਾ ਦਸਤਾਰ ਮੁਕਾਬਲਾ ਵਿਸਾਖੀ ਵਾਲੇ ਦਿਨ-ਭਾਈ ਦਵਿੰਦਰ ਸਿੰਘ <br/>
Ad Position 24