ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2019

30 ਅਗਸਤ ਨੂੰ ਹੋਏਗੀ ਆਯੂਸ਼ ਵਿਭਾਗ ਦੇ 10 ਵੈਲਨੇਸ ਸੈਂਟਰਾਂ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 10-08-2019
ਚੰਡੀਗੜ੍ਹ, 9 ਅਗਸਤ (ਵਿਸ਼ੇਸ਼ ਪ੍ਰਤੀਨਿਧ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 30 ਅਗਸਤ ਨੂੰ ਹਰਿਆਣਾ ਦੇ ਆਯੂਸ਼ ਵਿਭਾਗ ਦੇ 10 ਵੈਲਨੇਸ ਸੈਂਟਰਾਂ ਦੀ ਸ਼ੁਰੂਆਤ ਵਿਗਿਆਨ ਭਵਨ, ਨਵੀਂ ਦਿੱਲੀ ਤੋਂ ਵੀਡੀਓ ਕਾਨਫਰੰਾਸਿੰਗ ਰਾਹੀਂ ਕਰਨਗੇ | ਇਹ ਜਾਣਕਾਰੀ ਅੱਜ ਇੱਥੇ ਸ੍ਰੀਮਤੀ ਕੇਸ਼ਨੀ ਆਨੰਦ ਅਰੋੜਾ ਦੀ ਪ੍ਰਧਾਨਗੀ ਹੇਠ ਆਯੋਜਿਤ ਸੂਬੇ ਦੇ ਸਾਰੇ ਮੰਡਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਨਗਰ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਾਸਿੰਗ ਰਾਹੀਂ ਵੱਖ-ਵੱਖ ਯੋਜਨਾਵਾਾ ਦੀ ਸਮੀਖਿਆ ਮੀਟਿੰਗ ਦੌਰਾਨ ਦਿੱਤੀ | ਮੀਟਿੰਗ ਵਿਚ ਦੱਸਿਆ ਗਿਆ ਕਿ ਕੌਮੀ ਆਯੂਸ਼ ਮਿਸ਼ਨ ਦੇ ਤਹਿਤ ਸੂਬੇ ਵਿਚ ਸਾਲ 2019-20 ਵਿਚ 407 ਆਯੂਸ਼ ਹੈਲਥ ਐਾਡ ਵੈਲਨੇਸ ਸੈਂਟਰ ਅਤੇ 138 ਸਬ-ਕੇਂਦਰ ਸਥਾਪਿਤ ਕੀਤੇ ਜਾਣ ਦੇ ਪ੍ਰਸਤਾਵ ਹਨ | ਇਨ੍ਹਾਂ ਵਿਚੋਂ 102 ਆਯੂਸ਼ ਹੈਲਥ ਐਾਡ ਵੈਲਨੇਸ ਸੈਂਟਰ 100 ਦਿਨ ਵਿਚ ਸਥਾਪਿਤ ਕੀਤੇ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ 'ਚ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਨਸ਼ੇੜੀਆਂ ਿਖ਼ਲਾਫ਼ ਪੁਲਿਸ ਦੀ ਸਖ਼ਤੀ
Ad Position 24
No active advertisement