ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਨਹੀਂ ਹੋਇਆ ਕੋਈ ਵੱਡਾ ਰੱਖਿਆ ਸਮਝੌਤਾ

Ad Position 21
No active advertisement
ਅਜੀਤ ਡੈਸਕ 06-12-2025
ਭਾਰਤ ਅਤੇ ਰੂਸ ਦਰਮਿਆਨ ਸ਼ੁੱਕਰਵਾਰ ਨੂੰ ਲੜਾਕੂ ਜਹਾਜ਼ਾਂ ਜਾਂ ਵੱਡੇ ਰੱਖਿਆ ਸੌਦੇ ਨਾਲ ਸੰਬੰਧਿਤ ਕਿਸੇ ਵੀ ਸਮਝੌਤੇ ਦਾ ਐਲਾਨ ਨਹੀਂ ਕੀਤਾ ਗਿਆ, ਜਦਕਿ ਪੁਤਿਨ ਦੇ ਦੌਰੇ ਦੌਰਾਨ ਅਜਿਹੇ ਸਮਝੌਤੇ ਦੀ ਕਾਫੀ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ | ਹਾਲਾਂਕਿ, ਹੈਦਰਾਬਾਦ ਹਾਊਸ ਵਿਖੇ ਮੋਦੀ ਅਤੇ ਪੁਤਿਨ ਦੀ ਦੁਵੱਲੀ ਬੈਠਕ ਤੋਂ ਬਾਅਦ ਕਈ ਸਮਝੌਤੇ ਸਹੀਬੱਧ ਹੋਏ, ਜਿਨ੍ਹਾਂ 'ਚ ਊਰਜਾ ਸਹਿਯੋਗ, ਉਦਯੋਗਿਕ ਸਾਂਝੇਦਾਰੀ, ਅਨਾਜ ਸੁਰੱਖਿਆ, ਖੇਤੀ ਅਤੇ ਖਾਦ, ਸਿਹਤ ਸੰਭਾਲ ਸਹਿਯੋਗ, ਬੰਦਰਗਾਹ ਅਤੇ ਜਹਾਜ਼ਰਾਣੀ ਅਮਲ ਨੂੰ ਸੁਖਾਲਾ ਬਣਾਉਣ ਅਤੇ ਪ੍ਰਵਾਸ ਅਮਲ ਨੂੰ ਅਸਾਨ ਬਣਾਉਣ ਸੰਬੰਧੀ ਸਮਝੌਤਿਆਂ ਅਤੇ ਐਮ.ਓ.ਵੀ. 'ਤੇ ਸਹਿਮਤੀ ਪੱਤਰਾਂ 'ਤੇ ਦਸਤਖ਼ਤ ਕੀਤੇ ਗਏ | ਇਸ ਤੋਂ ਇਲਾਵਾ ਭਾਰਤ ਅਤੇ ਰੂਸ ਆਰਥਿਕ ਸਹਿਯੋਗ ਪ੍ਰੋਗਰਾਮ ਨੂੰ 2030 ਤੱਕ ਜਾਰੀ ਰੱਖਣ 'ਤੇ ਵੀ ਸਹਿਮਤ ਹੋਏ |

Ad Position 22
No active advertisement
ਪਿਛਲੀ ਖ਼ਬਰ ਬਿਜਲੀ ਸੋਧ ਬਿੱਲ ਖ਼ਿਲਾਫ ਕਿਸਾਨਾਂ ਨੇ ਰੋਕੀਆਂ ਰੇਲਾਂ ਅਗਲੀ ਖ਼ਬਰ ਹਵਾਈ ਕਿਰਾਏ ਅਸਮਾਨੀ ਚੜ੍ਹੇ
Ad Position 24
No active advertisement