23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਭੁਪਿੰਦਰ ਸਿੰਘ ਨਾਗਰਾ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਉਣ 'ਤੇ ਹਾਈਕਮਾਨ ਦਾ ਧੰਨਵਾਦ

Ad Position 21
No active advertisement
ਅਜੀਤ ਡੈਸਕ 22-09-2025
ਮਜਾਰੀ/ਸਾਹਿਬਾ, 21 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ ਵਲੋਂ ਟਕਸਾਲੀ ਅਕਾਲੀ ਆਗੂ ਅਤੇ ਪਿੰਡ ਮਹਿੰਦਪੁਰ ਦੇ ਸਾਬਕਾ ਸਰਪੰਚ ਭੁਪਿੰਦਰ ਸਿੰਘ ਨਾਗਰਾ ਨੂੰ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਵਧੀਆਂ ਸੇਵਾਵਾਂ ਕਾਰਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਹਲਕੇ ਦੇ ਅਕਾਲੀ ਅਗੂਆਂ ਦਿਲਾਵਰ ਸਿੰਘ ਦਿਲੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਗੁਰਦੀਪ ਸਿੰਘ ਬਕਾਪੁਰ ਸਰਕਲ ਪ੍ਰਧਾਨ ਮਜਾਰੀ, ਜਥੇ: ਮੋਹਣ ਸਿੰਘ ਟੱਪਰੀਆਂ ਸਰਕਲ ਪ੍ਰਧਾਨ ਬਛੌੜੀ, ਅਜਮੇਰ ਸਿੰਘ ਭਾਰਾਪੁਰ, ਹਰਨੇਕ ਸਿੰਘ ਥਿਆੜਾ, ਜਰਮਨ ਸਿੰਘ ਖਾਲਸਾ, ਅਵਤਾਰ ਸਿੰਘ ਦਿਆਲਾਂ, ਅਵਤਾਰ ਸਿੰਘ ਸੈਕਟਰੀ, ਹਜੂਰਾ ਸਿੰਘ ਪੈਲੀ, ਸੁਰਜੀਤ ਸਿੰਘ ਪੈਲੀ, ਮੁਰਾਰੀ ਲਾਲ ਬੱਸੀ, ਕੁਲਦੀਪ ਸਿੰਘ ਜੱਸਲ, ਸਤਿੰਦਰ ਸਿੰਘ, ਹਰਮਿੰਦਰ ਸਿੰਘ ਗੁੱਲਪੁਰ, ਉਕਾਂਰ ਸਿੰਘ ਕਰਾਵਰ, ਕੈਪ: ਦਰਬਾਰਾ ਸਿੰਘ, ਗੁਰਨਾਮ ਸਿੰਘ ਜੈਨਪੁਰ, ਗੁਰਚਰਨ ਸਿੰਘ ਭਾਰਾਪੁਰ, ਸੁਰਿੰਦਰ ਸਿੰਘ ਸਹੂੰਗੜਾ, ਹਰਭਜਨ ਸਿੰਘ, ਕੈਪ: ਗੁਰਮੁੱਖ ਸਿੰਘ ਗੁੱਲਪੁਰ, ਅਮਰਜੀਤ ਸਿੰਘ ਰੱਕੜਾਂ ਢਾਹਾ, ਮਾਸਟਰ ਮੇਜਰ ਸਿੰਘ ਆਦਿ ਨੇ ਭੁਪਿੰਦਰ ਸਿੰਘ ਨਾਗਰਾ ਨੂੰ ਵਧਾਈ ਦਿੱਤੀ ਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਜ਼ਰੂਰੀ-ਪਰਮਿੰਦਰ ਸਿੰਘ ਬੋਇਲ ਅਗਲੀ ਖ਼ਬਰ ਤਜਿੰਦਰ ਪਾਲ ਸਿੰਘ ਸਰਕਲ ਲੰਗੜੋਆ ਪ੍ਰਧਾਨ ਨਿਯੁਕਤ
Ad Position 24