11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਰੋਲਸ ਨੇਸ਼ਨ ਵਲੋਂ ਮੋਹਾਲੀ ਸਿਟੀ ਸੈਂਟਰ 'ਚ ਅਪਣੇ 60ਵੇਂ ਆਊਟਲੈੱਟ ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 25-09-2025
ਮੋਹਾਲੀ, 24 ਸਤੰਬਰ (ਅ. ਬ.)-ਪ੍ਰਸਿੱਧ ਕਵਿਕ-ਸਰਿਵਸ ਫੂਡ ਚੇਨ ਰੋਲਸ ਨੇਸ਼ਨ ਨੇ ਮੋਹਾਲੀ ਸਿਟੀ ਸੈਂਟਰ ਵਿਚ ਆਪਣੇ 60ਵੇਂ ਆਊਟਲੈੱਟ ਦੀ ਗ੍ਰੈਂਡ ਓਪਿਨੰਗ ਦੇ ਨਾਲ ਆਪਣੀ ਯਾਤਰਾ ਵਿਚ ਇਕ ਨਵਾਂ ਮੀਲ ਦਾ ਪੱਥਰ ਜੋੜਿਆ ਹੈ¢ ਕੋਲਕਾਤਾ ਦੇ ਕਾਠੀ ਰੋਲਸ ਦਾ ਸੁਆਦ ਪੂਰੇ ਭਾਰਤ ਦੇ ਭੋਜਨ ਪ੍ਰੇਮੀਆਂ ਤੱਕ ਪਹੁੰਚਾਉਣ ਲਈ ਮਸ਼ਹੂਰ ਰੋਲਸ ਨੇਸ਼ਨ ਨੇ ਮੋਹਾਲੀ ਸਿਟੀ ਸੈਂਟਰ ਵਿਚ ਲਾਂਚ ਦੇ ਨਾਲ ਇਕ ਨਵੀਂ ਧਾਰਨਾ ਵੀ ਪੇਸ਼ ਕੀਤੀ ਹੈ¢ ਉਦਘਾਟਨ ਦੇ ਮੌਕੇ ਰੋਲਸ ਨੇਸ਼ਨ ਦੇ ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ ਉਦੈਦੀਪ ਅਤੇ ਬਿਜ਼ਨੈੱਸ ਡਿਵੈਲਪਮੈਂਟ ਹੈੱਡ ਨੇਹਾ ਸ਼ਾਰਦਾ ਕਾਰਗਵਾਲ ਨੇ ਇਸ ਗ੍ਰੈਂਡ ਓਪਿਨੰਗ ਤੇ ਆਪਣੀ ਉਤਸੁਕਤਾ ਜ਼ਾਹਰ ਕਰਿਦਆਂ ਦੱਸਿਆ ਕਿ, “ਅਸੀਂ ਮੋਹਾਲੀ ਵਿਚ ਭੋਜਨ ਪ੍ਰੇਮੀਆਂ ਲਈ ਇਕ ਨਵਾਂ ਅਨੁਭਵ ਪ੍ਰਦਾਨ ਕਰਨ ਲਈ ਬਹੁਤ ਹੀ ਉਤਸ਼ਿਾਹਤ ਹਾਂ¢ ਫਰੈਂਚਾਈਜ਼ੀ ਮਾਲਕ ਰੋਹਿਤ ਘਈ, ਭਾਰਤ ਦੇ ਪ੍ਰਮੁੱਖ ਹੋਟਲਾਂ ਅਤੇ ਜਾਣੇ-ਪਛਾਣੇ ਰੈਸਟੋਰੈਂਟਾਂ ਵਿਚ ਅਨੁਭਵ ਰੱਖਣ ਵਾਲੇ ਵਿਅਕਤੀ ਹਨ¢ ਸਾਡਾ ਉਦੇਸ਼ ਆਪਣੇ ਗਾਹਕਾਂ ਨੂੰ ਗੁਣਵੱਤਾ ਤੇ ਸੁਆਦ ਦੇ ਨਾਲ ਇੱਕ ਸ਼ਾਨਦਾਰ ਭੋਜਨ ਅਨੁਭਵ ਪ੍ਰਦਾਨ ਕਰਨਾ ਹੈ¢


Ad Position 22
No active advertisement
ਪਿਛਲੀ ਖ਼ਬਰ ਆਈ. ਡੀ. ਬੀ. ਆਈ. ਨੇ ਸਕੂਲ ਆਫ਼ ਐਮੀਨੈਂਸ ਮੋਰਿੰਡਾ ਨੂੰ ਵਾਟਰ ਕੂਲਰ ਤੇ ਆਰ.ਓ. ਸਿਸਟਮ ਦਿੱਤੇ <br/> ਅਗਲੀ ਖ਼ਬਰ ਸੋਲਨ 'ਚ ਆਫ਼ਤ ਪ੍ਰਬੰਧਨ, ਪੋਸ਼ਣ ਅਭਿਆਨ, ਬਾਗਬਾਨੀ ਮਿਸ਼ਨ, ਮਹਿਲਾ ਸਸ਼ਕਤੀਕਰਨ 'ਤੇ ਵਰਕਸ਼ਾਪ ਕਰਵਾਈ <br/>
Ad Position 24