ਜੈਤੋ, 24 ਦਸੰਬਰ (ਗੁਰਮੀਤਪਾਲ ਰੋੜੀਕਪੂਰਾ)-ਪਿੰਡ ਚੈਨਾ ਦੇ ਜਗਜੀਤ ਸਿੰਘ ਗੋਗੀ ਬਰਾੜ, ਰਾਜਬਿੰਦਰ ਸਿੰਘ ਰਾਜੂ ਬਰਾੜ ਤੇ ਹਰਜੀਤ ਕੌਰ ਪਤਨੀ ਜਗਦੀਸ਼ ਸਿੰਘ ਵੜਿੰਗ (ਕੋਟਕਪੂਰਾ) ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦ ਉਨ੍ਹਾਂ ਦੇ ਪਿਤਾ ਤੇ ਮਨਤਾਜ ਸਿੰਘ ਬਰਾੜ (ਕੈਨੇਡਾ) ਤੇ ਹੈਵਨਪ੍ਰੀਤ ਕੌਰ ਪਤਨੀ ਮਨਪ੍ਰੀਤ ਸਿੰਘ (ਘਣੀਆਂ) ਦੇ ਦਾਦਾ ਜੀ ਮਾਸਟਰ ਗੁਰਦਾਸ ਸਿੰਘ ਬਰਾੜ (ਡੀ.ਪੀ.ਈ.) ਬੀਤੇ ਦਿਨੀਂ ਗੁਰੂ ਚਰਨਾਂ 'ਚ ਜਾ ਬਿਰਾਜੇ | ਇਸ ਦੁੱਖ ਦੀ ਘੜੀ 'ਚ ਸੰਤ ਰਿਸ਼ੀ ਰਾਮ ਜਲਾਲ ਵਾਲੇ ਪ੍ਰਧਾਨ ਵਿਵੇਕ ਚੈਰੀਟੇਬਲ ਸੁਸਾਇਟੀ, ਮੁੱਖ ਸੇਵਾਦਾਰ ਵਿਧਾਨ ਸਭਾ ਹਲਕਾ ਜੈਤੋ ਸੂਬਾ ਸਿੰਘ ਬਾਦਲ, ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਕੋਰ ਕਮੇਟੀ ਮੈਂਬਰ, ਗੁਰਚੇਤ ਸਿੰਘ ਢਿੱਲੋਂ ਬਰਗਾੜੀ, ਨਵਦੀਪ ਸਿੰਘ ਬੱਬੂ ਬਰਾੜ ਜ਼ਿਲ੍ਹਾ ਪ੍ਰਧਾਨ ਕਾਂਗਰਸ, ਮੁਹੰਮਦ ਸਦੀਕ ਸਾਬਕਾ ਮੈਂਬਰ ਪਾਰਲੀਮੈਂਟ, ਦਰਸ਼ਨ ਸਿੰਘ ਢਿੱਲਵਾਂ ਵਿਧਾਨ ਹਲਕਾ ਇੰਚਾਰਜ ਜੈਤੋ, ਮੇਹਰ ਸਿੰਘ ਬਰਾੜ ਕਰੀਰਵਾਲੀ, ਸਿਕੰਦਰ ਸਿੰਘ ਮੜਾਕ ਸਾਬਕਾ ਚੇਅਰਮੈਨ, ਹਰਜੀਤ ਸਿੰਘ ਬਿਸ਼ਨੰਦੀ, ਰਣਜੀਤ ਸਿੰਘ ਦਬੜੀਖਾਨਾ ਸਾਬਕਾ ਚੇਅਰਮੈਨ, ਗੁਰਮੀਤ ਸਿੰਘ ਬਰਾੜ ਜੈਤੋ ਸਾਬਕਾ ਡਾਇਰੈਕਟਰ, ਜਗਰੂਪ ਸਿੰਘ ਬਰਾੜ ਸਾਬਕਾ ਚੇਅਰਮੈਨ, ਰਾਜਪਾਲ ਸਿੰਘ ਬਰਾੜ ਰਾਮੂਵਾਲਾ, ਹਰਚਰਨ ਸਿੰਘ ਬਾਠ ਕਰੀਰਵਾਲੀ, ਬਲਵੰਤ ਸਿੰਘ ਬਰਾੜ ਕਰੀਰਵਾਲੀ, ਗੁਰਵਿੰਦਰ ਸਿੰਘ ਬਰਾੜ ਰੋੜੀਕਪੂਰਾ, ਜਸਵਿੰਦਰ ਸਿੰਘ ਸੰਮੀ ਭਗਤੂਆਣਾ, ਭਗਵੰਤ ਸਿੰਘ ਬਰਾੜ, ਦੁਲੱਟ ਭਗਤੂਆਣਾ, ਤਰਲੋਚਨ ਸਿੰਘ ਦੁਲੱਟ ਭਗਤੂਆਣਾ, ਸੇਵਾਜੀਤ ਸਿੰਘ ਦੁਲੱਟ ਭਗਤੂਆਣਾ, ਹਰਮਨਪ੍ਰੀਤ ਸਿੰਘ ਬਾਸੀ ਭਗਤੂਆਣਾ, ਹਰਮਨਪ੍ਰੀਤ ਸਿੰਘ ਭਗਤੂਆਣਾ, ਅਰਵਿੰਦਰ ਸਿੰਘ ਬਿੰਦਰ ਬਰਾੜ ਰੋੜੀਕਪੂਰਾ, ਗੁਰਦੇਵ ਸਿੰਘ ਸਾਬਕਾ ਸਰਪੰਚ ਰੋੜੀਕਪੂਰਾ, ਕੁਲਵੰਤ ਸਿੰਘ ਬਰਾੜ, ਵੀਰਪਾਲ ਸ਼ਰਮਾ ਰੋੜੀਕਪੂਰਾ, ਮਾਸਟਰ ਸੁਖਵੀਰ ਸਿੰਘ ਰੋੜੀਕਪੂਰਾ (ਡੀ.ਪੀ.ਈ), ਗੁਰਤੇਜ ਸਿੰਘ ਸਿੱਧੂ ਭਗਤੂਆਣਾ, ਦਰਸ਼ਨ ਸਿੰਘ ਸੇਵਾ ਮੁਕਤ ਡੀ.ਪੀ.ਈ., ਸੇਵਾ ਮੁਕਤ ਅਧਿਆਪਕ ਸੁਰਿੰਦਰਪਾਲ ਸਿੰਘ ਝੱਖੜਵਾਲਾ, ਜਸਵੰਤ ਸਿੰਘ ਬਰਾੜ ਸੇਵਾ ਮੁਕਤ ਪਿ੍ੰਸੀਪਲ, ਮਨਬੀਰ ਸਿੰਘ ਬਰਾੜ ਮੱਤਾ, ਦਵਿੰਦਰਬੀਰ ਸਿੰਘ ਬਰਾੜ ਮੱਤਾ, ਹਰਵਿੰਦਰ ਸਿੰਘ, ਰਾਜਾ ਸੰਧੂ ਚੈਨਾ ਆਦਿ ਨੇ ਜਗਜੀਤ ਸਿੰਘ ਗੋਗੀ ਬਰਾੜ, ਰਾਜਬਿੰਦਰ ਸਿੰਘ ਰਾਜੂ ਬਰਾੜ, ਕਰਮਜੀਤ ਸਿੰਘ ਬਰਾੜ ਕਿਸਾਨ ਆਗੂ, ਜਸਵੀਰ ਸਿੰਘ ਬਰਾੜ, ਸਵਰਨ ਸਿੰਘ ਬਰਾੜ, ਜਸਵਿੰਦਰ ਸਿੰਘ ਬਰਾੜ ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |