ਲੋਹੀਆਂ ਖਾਸ, 1 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਕਮਿਉਨਿਟੀ ਅਫੇਅਰ ਡਵੀਜ਼ਨ ਪੰਜਾਬ, ਮਾਨਯੋਗ ਐਸ.ਐਸ.ਪੀ. ਸਾਹਿਬ ਜਲੰਧਰ ਦਿਹਾਤੀ ਸ੍ਰੀ ਹਰਵਿੰਦਰ ਸਿੰਘ ਵਿਰਕ ਪੀ.ਪੀ.ਐਸ. ਅਤੇ ਸ੍ਰੀਮਤੀ ਮਨਜੀਤ ਕÏਰ ਪੀ.ਪੀ.ਐਸ. ਜਿਲਾ ਕਮਿਉਨਿਟੀ ਪੁਲਿਸ ਅਫ਼ਸਰ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਅਤੇ ਸਬ ਇੰਸਪੈਕਟਰ ਦਲਵਿੰਦਰ ਸਿੰਘ ਇੰਚਾਰਜ ਜਿਲਾ ਸਾਂਝ ਕੇਂਦਰ ਜਲੰਧਰ ਦਿਹਾਤੀ ਅਤੇ ਏ.ਐਸ.ਆਈ. ਨਰਿੰਦਰ ਸਿੰਘ ਸੁਪਰਵਾਇਜਰ ਜਿ੍ਹਲਾ ਸਾਂਝ ਐਸ.ਪੀ.ਸੀ. ਟਰੇਨਰ ਜੀ ਦੀ ਯੋਗ ਅਗਵਾਈ ਹੇਠ ਥਾਣਾ ਲੋਹੀਆਂ ਅਤੇ ਸਾਂਝ ਕੇਂਦਰ ਲੋਹੀਆਂ ਅਤੇ ਥਾਣਾ ਸ਼ਾਹਕੋਟ ਵੱਲੋਂ ਫੁਲਵਾੜੀ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਲੋਹੀਆਂ ਖਾਸ ਵਿਖ਼ੇ ਸਕੂਲ ਮੈਨੇਜਰ ਜਾਗੀਰ ਜੋਸ਼ਨ ਜੀ ਦੀ ਹਾਜ਼ਰੀ ਵਿੱਚ ਸੈਮੀਨਾਰ ਲਗਾਇਆ ਗਿਆ | ਸੈਮੀਨਾਰ ਮÏਕੇ ਏ.ਐਸ.ਆਈ. ਗੁਰਦੇਵ ਸਿੰਘ ਸਾਂਝ ਕੇਂਦਰ ਲੋਹੀਆਂ ਅਤੇ ਮੁੱਖ ਅਫਸਰ ਥਾਣਾ ਲੋਹੀਆਂ ਐਸ.ਆਈ. ਗੁਰਸ਼ਰਨ ਸਿੰਘ ਵੱਲੋ ਬੱਚਿਆਂ ਨੂੰ 'ਰਨ ਫਾਰ ਯੂਨਿਟੀ' 'ਯੁੱਧ ਨਸ਼ਿਆਂ ਵਿਰੁੱਧ' 'ਕÏਮੀ ਸਾਈਬਰ ਸੁਰੱਖਿਆ ਸੰਬੰਧੀ' ਸਾਈਬਰ ਕ੍ਰਾਈਮ ਸੰਬੰਧੀ ਅਤੇ ਸਾਈਬਰ ਹੈਲਪ ਲਾਈਨ 1930 ਸੰਬੰਧੀ ਅਤੇ ਟ੍ਰੈਫਿਕ ਨਿਜਮਾਂ ਦੀ ਪਾਲਣਾ ਕਰਨ, ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਨਸ਼ਿਆਂ ਤੋਂ ਹੋਣ ਵਾਲੇ ਨੁਕਸਾਨ ਅਤੇ ਨਸ਼ਿਆਂ ਤੋਂ ਬਚਾਅ ਸੰਬੰਧੀ ਜਾਗਰੂਕ ਕੀਤਾ ਗਿਆ | ਸੈਮੀਨਾਰ ਮÏਕੇ ਮੁੱਖ ਮੁਨਸ਼ੀ ਲੋਹੀਆਂ ਬਲਜੀਤ ਸਿੰਘ, ਐਚ.ਸੀ. ਗਗਗਦੀਪ ਸਿੰਘ, ਐਚ.ਸੀ. ਪਰਮਿੰਦਰ ਸਿੰਘ, ਮੈਨੇਜਰ ਮਨੀਸ਼ਾ ਸਿੰਘ, ਪਿ੍ੰਸੀਪਲ ਸਰਦਾਰ ਲਖਵੀਰ ਸਿੰਘ, ਮਾ. ਰਮੇਸ਼ ਚੰਦਰ ਸ਼ਰਮਾ, ਡੀ ਪੀ ਰਣਜੀਤ ਸਿੰਘ, ਮੈਡਮ ਹਰਪ੍ਰੀਤ ਕÏਰ, ਰਮਿੰਦਰ ਕÏਰ, ਅਮਨਦੀਪ ਕÏਰ, ਕਵਿਤਾ ਰਾਣੀ, ਨਿੰਦਰ ਕÏਰ, ਤਜਿੰਦਰ ਕÏਰ, ਹਰਮੀਤ ਕÏਰ, ਮਨਜਿੰਦਰ ਕÏਰ, ਜਸਵਿੰਦਰ ਕÏਰ ਸਮੇਤ ਹੋਰ ਅਧਿਆਪਕ ਅਤੇ ਸਕੂਲ ਦੇ ਸਮੂਹ ਡਰਾਈਵਰ ਸਾਹਿਬਾਨ ਹਾਜਰ ਸਨ |