ਲਾਰਡ ਕਿ੍ਸ਼ਨਾ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਕਰਾਟੇ ਚੈਂਪੀਅਨਸ਼ਿਪ 'ਚ 37 ਤਗਮੇ ਹਾਸਿਲ ਕੀਤੇ
ਅਜੀਤ ਡੈਸਕ
04-09-2025
ਉਨ੍ਹਾਂ ਦੱਸਿਆ ਕਿ ਸਾਡੇ ਸਕੂਲ ਦੇ ਵਿਦਿਆਰਥੀਆਂ ਨੇ 8 ਤਗਮੇ ਸੋਨੇ ਦੇ, 10 ਚਾਂਦੀ ਦੇ ਤੇ 19 ਤਾਂਬੇ ਦੇ ਤਗਮੇ ਹਾਸਿਲ ਕੀਤੇ | ਕਰਾਟੇ ਕੋਚ ਜਤਿੰਦਰ ਨੇ ਦੱਸਿਆ ਕਿ ਹੁਣ ਇਹ ਕਰਾਟੇ ਟੀਮ ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਚ ਹਿੱਸਾ ਲੈਣ ਲਈ ਮਲੇਸ਼ੀਆ, ਯੂ.ਏ.ਈ., ਥਾਈਲੈਂਡ ਤੇ ਯੂਰਪ ਦੇ ਵਿਦੇਸ਼ੀ ਦੌਰੇ ਤੇ ਆਪਣੇ ਜੌਹਰ ਵਿਖਾਏਗੀ | ਇਸ ਮੌਕੇ ਪਿ੍ੰਸੀਪਲ ਮੋਨਿਕਾ ਸਿੰਘ, ਡਾਇਰੈਕਟਰ ਕਰਨ ਧੀਰ, ਕੋਚ ਜਤਿੰਦਰ ਕੁਮਾਰ ਵੀ ਹਾਜ਼ਰ ਸਨ |