03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਤਿ੍ਣਮੂਲ ਕਾਂਗਰਸ ਦਾ ਇਕ ਹੋਰ ਸੰਸਦ ਮੈਂਬਰ ਹੋਇਆ ਬਾਗ਼ੀ

Ad Position 21
repet_subhas-goyals [Copy P29]
14-06-2026

ਸੁਦੀਪ ਬੰਧੋਪਾਧਿਆਏ ਵਲੋਂ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨਾਲ ਮੁਲਾਕਾਤ
ਨਵੀਂ ਦਿੱਲੀ, 13 ਜੂਨ (ਉਪਮਾ ਡਾਗਾ ਪਾਰਥ)-ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੀਆਂ ਮੁਸ਼ਕਿਲਾਂ 'ਚ ਇਜ਼ਾਫਾ ਲਗਾਤਾਰ ਜਾਰੀ ਹੈ | ਸਨਿਚਰਵਾਰ ਨੂੰ ਟੀ.ਐਮ.ਸੀ. ਦੇ ਇਕ ਹੋਰ ਸੰਸਦ ਮੈਂਬਰ ਸੁਦੀਪ ਬੰਧੋਪਾਧਿਆਏ ਨੇ ਦਿੱਲੀ 'ਚ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨਾਲ ਮੁਲਾਕਾਤ ਕੀਤੀ | ਮੁਲਾਕਾਤ ਤੋਂ ਬਾਅਦ ਹੀ ਕਿਆਸਾਂ ਦਾ ਦੌਰ ਚਾਲੂ ਹੋ ਗਿਆ | ਸੁਦੀਪ ਬੰਧੋਪਾਧਿਆਏ ਤੋਂ ਪਹਿਲਾਂ ਵੀ ਭੁਪਿੰਦਰ ਯਾਦਵ ਦੇ ਘਰ ਹੀ ਬਾਗ਼ੀ ਸੰਸਦ ਮੈਂਬਰਾਂ ਦੀ ਬੈਠਕ ਹੋਈ ਸੀ, ਜਿਸ 'ਚ 19 ਸੰਸਦ ਮੈਂਬਰ ਸ਼ਾਮਿਲ ਸਨ | ਸੁਦੀਪ ਬੰਧੋਪਾਧਿਆਏ ਕੋਲਕਾਤਾ ਉੱਤਰ ਲੋਕ ਸਭਾ ਸੀਟ ਤੋਂ 6 ਵਾਰ ਦੇ ਸੰਸਦ ਮੈਂਬਰ ਹਨ |

Ad Position 22
No active advertisement
ਪਿਛਲੀ ਖ਼ਬਰ ਕਤਰ ਨੇ ਸਵਿਟਜ਼ਰਲੈਂਡ ਨੂੰ ਡਰਾਅ 'ਤੇ ਰੋਕਿਆ ਅਗਲੀ ਖ਼ਬਰ ਟਰੰਪ ਨਾਲ ਹੋਵੇਗੀ ਮੁਲਾਕਾਤ
Ad Position 24