10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਮਾਤਾ ਵਿੱਦਿਆ ਦੇਵੀ ਆਦੋਆਣਾ ਦੇ ਪਰਿਵਾਰ ਨਾਲ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਸਾਂਝਾ

Ad Position 21
No active advertisement
ਅਜੀਤ ਡੈਸਕ 02-06-2026
ਬਲਾਚੌਰ, 1 ਜੂਨ (ਨਰੇਸ਼ ਧੌਲ)-ਭਗਤ ਚਰਨਜੀਤ ਭਾਟੀਆ ਕੈਨੇਡਾ ਵਾਲਿਆਂ ਦੀ ਵੱਡੀ ਭਰਜਾਈ ਤੇ ਚੌਧਰੀ ਰਵੀਇੰਦਰ ਭਾਟੀਆ ਡੈਵੀ ਦੀ ਮਾਤਾ ਵਿੱਦਿਆ ਦੇਵੀ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ 'ਤੇ ਜਿਥੇ ਸਮੁੱਚੇ ਇਲਾਕਾ ਵਾਸੀ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਹਨ | ਉਥੇ ਵੱਖ-ਵੱਖ ਸ਼ਖ਼ਸੀਅਤਾਂ ਚੌਧਰੀ ਅਸ਼ੋਕ ਕਟਾਰੀਆ, ਚੌਧਰੀ ਦਰਸ਼ਨ ਲਾਲ ਮੰਗੂਪੁਰ ਸਾਬਕਾ ਵਿਧਾਇਕ, ਚੌਧਰੀ ਅਸ਼ੋਕ ਨਾਨੋਵਾਲ, ਚੌਧਰੀ ਹਨੀ ਟੌਂਸਾ, ਬਿਮਲ ਚੌਧਰੀ ਸਾਬਕਾ ਚੇਅਰਮੈਨ ਸਿਆਣਾ, ਇੰਦਰਜੀਤ ਲੁੱਡੀ, ਡਾ. ਪ੍ਰੇਮ ਖਟਾਣਾ, ਬਲਦੇਵ ਖੇਪੜ, ਚੇਅਰਮੈਨ ਨਾਨਕ ਜੰਡੀ, ਅਸ਼ੋਕ ਕੁਮਾਰ ਐਮ. ਸੀ. ਹੁਸ਼ਿਆਰਪੁਰ, ਦਲਜੀਤ ਸਿੰਘ ਮਾਣੇਵਾਲ, ਚੌਧਰੀ ਸੁਰਜੀਤ ਕੋਹਲੀ, ਤਰਲੋਚਨ ਸਿੰਘ ਰੱਕੜ, ਅਸ਼ਵਨੀ ਸਰਪੰਚ ਕੋਟ, ਐਡਵੋਕੇਟ ਅਵਤਾਰ ਸਿੰਘ ਮਾਨ, ਐਡਵੋਕੇਟ ਜਤਿੰਦਰ ਅਗਨੀਹੋਤਰੀ, ਠੇਕੇਦਾਰ ਮਦਨ ਲਾਲ ਰਾਜੂ ਮਾਜਰਾ, ਰਾਮ ਸ਼ਾਹ ਭਾਟੀਆ, ਚਰਨਜੀਤ ਚੌਹਾਨ, ਪਵਨ ਸਰਪੰਚ, ਠੇਕੇਦਾਰ ਮੂਲ ਰਾਜ ਡੱਲੇਵਾਲ, ਸੁਭਾਸ਼ ਨੰਬਰਦਾਰ ਭਾਣੇਵਾਲ, ਅਸ਼ਵਨੀ ਸਰਪੰਚ ਭਾਣੇਵਾਲ, ਰਾਮ ਪਾਲ ਭਾਣੇਵਾਲ, ਰਾਕੇਸ਼ ਬਾਗੜੀ ਸਰਪੰਚ, ਪੋਲਾ ਟੱਪਰੀਆਂ, ਰਾਕੇਸ਼ ਬਾਂਠ, ਭਾਰਤ ਭੂਸ਼ਣ, ਅਸ਼ੋਕ ਨੰਬਰਦਾਰ, ਪਰਮਜੀਤ ਪੰਮੀ, ਜੀਤ ਰਾਮ ਬਾਂਠ, ਲਾਲ ਚੰਦ ਬਾਂਠ, ਹਰਮੇਸ਼ ਲਾਲ ਦਾਨਾਂ, ਨੰਦ ਲਾਲ ਸਰਪੰਚ ਧਕਤਾਣਾ, ਰਾਮ ਲਾਲ ਭਾਟੀਆ, ਸਰਪੰਚ ਭਜਨ ਲਾਲ ਕੁੱਕੜਸੁਹਾ, ਕਰਮ ਚੰਦ, ਜੈ ਰਾਮ ਸਰਪੰਚ ਸੰਡਰੇਵਾਲ, ਪ੍ਰਧਾਨ ਨੰਦ ਲਾਲ, ਮਾਸਟਰ ਦੇਵ ਰਾਜ, ਲਖਵਿੰਦਰ ਸਾਹਿਬਜਪੁਰ, ਅਸ਼ਵਨੀ ਚੂਹੜਪੁਰ, ਦੇਵ ਰਾਜ ਬੱਗਾ ਸਰਪੰਚ, ਭਜਨ ਲਾਲ ਟਕਾਰਲਾ, ਗੁਰਚਰਨ ਚੇਚੀ, ਵਿਜੇ ਕੁਮਾਰ ਚੇਚੀ, ਬੰਟੀ ਚੇਚੀ, ਰਵਿੰਦਰ ਸਰਪੰਚ, ਮਦਨ ਖਟਾਣਾ, ਸ਼ਿੰਦੀ ਸਰਪੰਚ, ਸੋਹਣ ਲਾਲ, ਤੇਲੂ ਰਾਮ, ਹੇਮ ਰਾਜ ਕਾਕੂ, ਬੱਬਲੂ ਮੰਗੂਪੁਰ ਆਦਿ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਕਿਹਾ ਕਿ ਮਾਤਾ ਵਿੱਦਿਆ ਦੇਵੀ ਦੇ ਅਕਾਲ ਚਲਾਣੇ ਨਾਲ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ |
Ad Position 22
No active advertisement
ਪਿਛਲੀ ਖ਼ਬਰ ਤੰਬਾਕੂ ਦਾ ਸੇਵਨ ਮਨੁੱਖੀ ਸਿਹਤ ਲਈ ਘਾਤਕ-ਐਸ. ਐਮ. ਓ. ਅਗਲੀ ਖ਼ਬਰ ਚੇਅਰਮੈਨ ਬਿ੍ਗੇਡੀਅਰ ਰਾਜ ਕੁਮਾਰ ਵਲੋਂ ਹਲਕੇ 'ਚ ਸਰਗਰਮੀਆਂ ਤੇਜ਼
Ad Position 24