18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸਾ. ਸਰਪੰਚ ਹੰਸਾ ਸਿੰਘ ਨੂਰੋਵਾਲੀ ਨਮਿਤ ਪਾਠ ਦਾ ਭੋਗ ਤੇ ਕੀਰਤਨ ਸਮਾਗਮ

Ad Position 21
No active advertisement
ਅਜੀਤ ਡੈਸਕ 21-02-2026
ਵਡਾਲਾ ਬਾਂਗਰ, 20 ਫਰਵਰੀ (ਭੁੰਬਲੀ)-ਇਲਾਕੇ ਦੇ ਪਿੰਡ ਨੂਰੋਵਾਲੀ ਦੇ ਸਾ. ਸਰਪੰਚ ਹੰਸਾ ਸਿੰਘ ਜਿੰਨਾਂ ਦਾ ਬੀਤੇ ਦਿਨੀਂ ਅਚਾਨਕ ਬਿਮਾਰ ਹੋਣ ਉਪਰੰਤ ਦਿਹਾਂਤ ਹੋ ਗਿਆ ਸੀ, ਉਨ੍ਹਾਂ ਨਮਿਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਨੂਰੋਵਾਲੀ ਵਿਖੇ ਪਾਏ ਗਏ | ਉਪਰੰਤ ਭਾਈ ਮਹਿਤਾਬ ਸਿੰਘ ਜਲੰਧਰ ਵਾਲੇ ਤੇ ਭਾਈ ਰਣਯੋਧ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਮਾਤਾ ਸੁੰਦਰੀ ਜੀ ਦੇ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਸ਼ਬਦਾਂ ਰਾਹੀਂ ਕੀਰਤਨ ਕਰਕੇ ਗੁਰੂ ਨਾਲ ਜੋੜਿਆ | ਇਸ ਮੌਕੇ ਉਚੇਚੇ ਤੌਰ 'ਤੇ ਪਹੁੰਚੇ ਡਾ. ਸ਼ਿਵ ਸਿੰਘ ਗੁਰਦਾਸਪੁਰ ਵਾਲਿਆਂ ਨੇ ਸੰਗਤਾਂ ਨੂੰ ਮੌਤ ਰੂਪੀ ਅਟੱਲ ਸੱਚਾਈ ਸਬੰਧੀ ਤੇ ਸਿੱਖ ਰਹਿਤ ਮਰਿਆਦਾ ਸਬੰਧੀ ਵਿਸਥਾਰ ਸਾਹਿਤ ਸਮਝਾਇਆ ਤੇ ਗੁਰਬਾਣੀ ਅਨੁਸਾਰ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪਹੁੰਚੇ ਸਾ. ਮੰਤਰੀ ਜਥੇ: ਸੁੱਚਾ ਸਿੰਘ ਛੋਟੇਪੁਰ, ਬਾਬਾ ਕੁਲਜੀਤ ਸਿੰਘ ਮੁਖੀ ਨੌਸ਼ਹਿਰਾ ਮੱਝਾ ਸਿੰਘ ਵਾਲੇ, ਸੁਖਦੇਵ ਸਿੰਘ ਨੌਸ਼ਹਿਰਾ ਮੱਝਾ ਸਿੰਘ, ਸਰਬੱਤ ਸਿੰਘ ਗੁਰਦਾਸਪੁਰ, ਹੈੱਡ. ਜਸਵੰਤ ਸਿੰਘ ਭੁੰਬਲੀ, ਚੇਅਰਮੈਨ ਬਲਜੀਤ ਸਿੰਘ ਅਵਾਣ, ਸਰਪੰਚ ਭੁਪਿੰਦਰ ਸਿੰਘ ਨੂਰੋਵਾਲੀ, ਸਾ. ਸਰਪੰਚ ਸੁਖਵਿੰਦਰ ਸਿੰਘ ਪੱਪੂ, ਸਰਪੰਚ ਬਲਵਿੰਦਰਪਾਲ ਸਿੰਘ, ਸੋਹਣ ਸਿੰਘ ਯੂ.ਕੇ., ਸਾ. ਸਰਪੰਚ ਮੇਜ਼ਰ ਸਿੰਘ ਮੂਲਿਆਂਵਾਲ, ਮਾ. ਹਰਪ੍ਰੀਤ ਸਿੰਘ ਮੂਲਿਆਂਵਾਲ, ਸਰਪੰਚ ਅਸ਼ਵਨੀ ਮੰਝ, ਸਰਪੰਚ ਮੇਜ਼ਰ ਸਿੰਘ ਢਿੱਲੋਂ ਮੁਸਤਰਾਪੁਰ, ਜਸਪਾਲ ਸਿੰਘ ਨੂਰੋਵਾਲੀ, ਐਮਨਪ੍ਰੀਤ ਸਿੰਘ, ਨਿਰਮਲ ਸਿੰਘ ਸਰਪੰਚ ਆਦੀਆਂ, ਥਾਣੇਦਾਰ ਹਰਬੰਸ ਸਿੰਘ ਨੂਰੋਵਾਲੀ, ਜਗੀਰ ਸਿੰਘ ਨੂਰੋਵਾਲੀ, ਸੁਖਵਿੰਦਰ ਸਿੰਘ, ਮਲਕੀਤ ਸਿੰਘ ਅਟਾਰੀ, ਗੁਰਦਿਆਲ ਸਿੰਘ ਨੂਰੋਵਾਲੀ, ਰਣਧੀਰ ਸਿੰਘ ਮਾਲੋਗਿੱਲ, ਬਲਜਿੰਦਰ ਸਿੰਘ ਅਟਾਰੀ, ਥਾਣੇਦਾਰ ਗੁਰਮੁੱਖ ਸਿੰਘ ਭੁੰਬਲੀ, ਥਾਣੇਦਾਰ ਜਤਿੰਦਰ ਸਿੰਘ ਹੈਪੀ ਭੁੰਬਲੀ, ਮਾ. ਹਰਚਰਨ ਸਿੰਘ, ਰਣਯੋਧ ਸਿੰਘ ਯੂ.ਕੇ., ਅਵਤਾਰ ਸਿੰਘ ਇਟਲੀ, ਲਖਵਿੰਦਰ ਸਿੰਘ ਭਿੰਡਰ, ਮਲਕੀਤ ਸਿੰਘ ਪੰਚ, ਭਾਈ ਲਖਵਿੰਦਰ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਬਾਬਾ ਲੋਧੀਆਣਾ ਸਾਹਿਬ ਭੁੰਬਲੀ, ਸਰਬਜੀਤ ਸਿੰਘ ਨੂਰੋਵਾਲੀ, ਗੁਰਮੀਤ ਸਿੰਘ ਮਾਲੋਗਿੱਲ, ਬਲਦੇਵ ਸਿੰਘ ਧਿਆਨਪੁਰ, ਸੁੱਚਾ ਸਿੰਘ ਖਾਨੋਵਾਲ, ਮਹਿੰਦਰ ਸਿੰਘ ਨੂਰੋਵਾਲੀ, ਦਿਲਬਾਗ ਸਿੰਘ ਨੂਰੋਵਾਲੀ, ਬਾਬਾ ਗੁਰਦੀਪ ਸਿੰਘ ਬੋਪਾਰਾਏ, ਹਰੀ ਸਿੰਘ ਨੂਰੋਵਾਲੀ, ਸ਼ਿਵਦਿਆਲ ਸਿੰਘ ਮਰੜ੍ਹੀ, ਸਰਪੰਚ ਦਲਜੀਤ ਸਿੰਘ ਛੀਨਾ, ਜੁਝਾਰ ਸਿੰਘ ਨੂਰੋਵਾਲੀ, ਦੀਦਾਰ ਸਿੰਘ ਨੂਰੋਵਾਲੀ, ਜਗਬੀਰ ਸਿੰਘ ਨੂਰੋਵਾਲੀ, ਰਛਪਾਲ ਸਿੰਘ, ਬਲਜਿੰਦਰ ਸਿੰਘ, ਲੋਕ ਗਾਇਕ ਸਹਾਇ ਭਿੰਡਰ ਨੂਰੋਵਾਲੀ ਆਦਿ ਹਾਜ਼ਰ ਸਨ | ਅਖੀਰ ਵਿਚ ਬੀਬੀ ਪਰਮਜੀਤ ਕੌਰ ਖ਼ਾਲਸਾ ਅੰਮਿ੍ਤਸਰ ਵਾਲਿਆਂ ਨੇ ਅੰਤਿਮ ਅਰਦਾਸ ਕੀਤੀ ਤੇ ਸਰਪੰਚ ਨੂਰੋਵਾਲੀ ਦੇ ਸਪੁੱਤਰਾਂ ਨੇ ਆਏ ਮਹਿਮਾਨਾਂ ਤੇ ਸੱਜਣਾਂ-ਮਿੱਤਰਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਬਾਬਾ ਅਵਤਾਰ ਸਿੰਘ ਬੇਦੀ ਨੇ ਦੇਸ-ਪ੍ਰਦੇਸ਼ ਦੀਆਂ ਸੰਗਤਾਂ ਨੂੰ ਦਿੱਤੀ ਜੋੜ ਮੇਲੇ ਦੀ ਵਧਾਈ ਅਗਲੀ ਖ਼ਬਰ ਕਾਰ ਨਾਲ ਜ਼ਬਰਦਸਤ ਟੱਕਰ ਹੋਣ ਕਾਰਨ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ
Ad Position 24