03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਵਿਸ਼ਵ ਮਲੇਰੀਆ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 25-04-2026
ਚੰਡੀਗੜ੍ਹ, 24 ਅਪੈ੍ਰਲ (ਅ.ਬ.) - ਵਿਸ਼ਵ ਮਲੇਰੀਆ ਦਿਵਸ ਡਿਸਪੈਂਸਰੀ ਬਹਿਲੋਲਪੁਰ ਦੁਆਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਲੋਲਪੁਰ ਦੇ ਸਹਿਯੋਗ ਨਾਲ ਮਨਾਇਆ ਗਿਆ | ਪ੍ਰੋਗਰਾਮ ਦੀ ਮੇਜ਼ਬਾਨੀ ਪਿ੍ੰਸੀਪਲ ਯਸ਼ੂਮਤੀ, ਸ਼੍ਰੀਮਤੀ ਸੁਮਨ ਬਾਲਾ, ਪਵਿੱਤਰ ਸਿੰਘ ਅਤੇ ਸਿਹਤ ਟੀਮ ਨੇ ਕੀਤੀ ਜਿਨ੍ਹਾਂ ਨੇ ਮੁੱਖ ਮਹਿਮਾਨਾਂ ਡਾ. ਸੰਗੀਤ ਜੈਨ (ਸਿਵਲ ਸਰਜਨ, ਮੋਹਾਲੀ), ਡਾ. ਅਲਕਜੋਤ ਕੌਰ (ਐਸ.ਐਮ.ਓ., ਪੀ.ਐਚ.ਸੀ. ਬੂਥਗੜ੍ਹ), ਡਾ. ਅਰੁਣ ਬਾਂਸਲ ਤੇ ਡਾ. ਅਨਾਮਿਕਾ ਦਾ ਸਵਾਗਤ ਕੀਤਾ | ਡਾ. ਕਿਰਨਦੀਪ ਕੌਰ (ਆਰ.ਐਮ.ਓ.) ਨੇ ਮੱਛਰਾਂ ਦੇ ਕੱਟਣ ਵਿਰੁੱਧ ਨਿੱਜੀ ਸੁਰੱਖਿਆ ਉਪਾਅ ਅਪਣਾਉਣ ਦੀ ਮਹੱਤਤਾ 'ਤੇ ਚਾਨਣਾ ਪਾਇਆ | ਸਮਾਗਮ ਵਿੱਚ ਡਿਸਪੈਂਸਰੀ ਸਟਾਫ਼ ਜਿਸ ਵਿੱਚ ਸੀ.ਐਚ.ਓ. ਡਾ. ਜੋਤੀ, ਐਮ.ਪੀ.ਐਚ.ਡਬਲਿਯੂ (ਐਫ) ਕੰਵਲ, ਬਲਜੀਤ ਕੌਰ, ਬਲਵਿੰਦਰ ਕੌਰ ਤੇ ਆਸ਼ਾ ਵਰਕਰ ਸ਼ਾਮਲ ਸਨ |
Ad Position 22
No active advertisement
ਪਿਛਲੀ ਖ਼ਬਰ ਹੈਂਡਬਾਲ ਚੈਂਪੀਅਨਸ਼ਿਪ 'ਚ ਖ਼ਾਲਸਾ ਸਕੂਲ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ <br/> ਅਗਲੀ ਖ਼ਬਰ ਅਮਰਜੀਤ ਸਿੰਘ ਪਾਹਵਾ ਵਲੋਂ ਗੁਰਦੁਆਰਾ ਤਾਲਮੇਲ ਕਮੇਟੀ ਦੀ ਕਾਰਜਕਾਰਨੀ ਦਾ ਐਲਾਨ <br/>
Ad Position 24
No active advertisement