ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਗਰਾਮ ਪੰਚਾਇਤ ਬਾਜਾਖਾਨਾ ਦੀ ਗੰਦੇ ਪਾਣੀ ਦੀ ਨਿਕਾਸੀ ਵਾਲੀ ਮੋਟਰ ਚੋਰੀ

Ad Position 21
No active advertisement
ਅਜੀਤ ਡੈਸਕ 03-05-2026
ਬਾਜਾਖਾਨਾ, 2 ਮਈ (ਜਗਦੀਪ ਸਿੰਘ ਗਿੱਲ)-ਸਥਾਨਕ ਗਰਾਮ ਪੰਚਾਇਤ ਬਾਜਾਖਾਨਾ ਦੀ ਗੰਦੇ ਪਾਣੀ ਦੀ ਨਿਕਾਸੀ ਵਾਲੀ ਮੋਟਰ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਮੁਤਾਬਿਕ ਉਕਤ ਮੋਟਰ ਗੁਰਦੁਆਰਾ ਰਾਮਸਰ ਸਾਹਿਬ ਨੇੜੇ ਬਣ ਛੱਪੜ ਦੇ ਕੰਢੇ ਲੱਗੀ ਹੋਈ ਸੀ ਜਿਸ ਨਾਲ ਸਮੁੱਚੇ ਕਸਬੇ ਦਾ ਗੰਦੇ ਪਾਣੀ ਨਿਕਾਸੀ ਲਈ ਛੱਪੜ ਵਿਚੋਂ ਕੱਢ ਕੇ ਡਰੇਨ ਵਿਚ ਪਾਉਣ ਲਈ ਵਰਤੋਂ ਵਿਚ ਲਿਆਦੀ ਜਾਂਦੀ ਸੀ | ਸਰਪੰਚ ਜਗਸੀਰ ਸਿੰਘ ਬਰਾੜ, ਸਰਪੰਚ ਰੇਸ਼ਮ ਸਿੰਘ ਬਰਾੜ ਅਤੇ ਗੁਰਵਿੰਦਰ ਸਿੰਘ ਬੂੱਬੂ ਢਿੱਲੋਂ ਨੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਕਤ ਮੋਟਰ ਨੂੰ ਚੋਰੀ ਕਰ ਲਿਆ ਹੈ ਅਤੇ ਇਸ ਸੰਬਧੀ ਪੁਲਿਸ ਥਾਣਾ ਬਾਜਾਖਾਨਾ ਵਿਖੇ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਨੀਟ ਦੀ ਪ੍ਰੀਖਿਆ ਲਈ ਕੀਤੇ ਗਏ ਸਾਰੇ ਢੁਕਵੇਂ ਪ੍ਰਬੰਧ-ਏ.ਡੀ.ਸੀ. ਅਗਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਚਾਰ ਕਾਬੂ
Ad Position 24
No active advertisement